'ਤਿੰਨ ਤਲਾਕ' ਕਹਿ ਕੇ ਭੁੱਖੀ ਪਿਆਸੀ ਰੱਖੀ, ਮੌਤ
Published : Jul 13, 2018, 2:25 am IST
Updated : Jul 13, 2018, 2:25 am IST
SHARE ARTICLE
Death
Death

ਸੜੀ ਹੋਈ ਰੋਟੀ ਦੇਣ ਕਾਰਨ ਫ਼ੋਨ 'ਤੇ ਪਤੀ ਦੁਆਰਾ ਤਿੰਨ ਤਲਾਕ ਕਹੇ ਜਾਣ ਮਗਰੋਂ ਮਹੀਨੇ ਭਰ ਲਈ ਕਮਰੇ ਵਿਚ ਕਥਿਤ ਤੌਰ 'ਤੇ ਭੁੱਖੀ ਪਿਆਸੀ ਰੱਖੀ ਗਈ ਔਰਤ ਦੀ ਮੌਤ ਹੋ ਗਈ......

ਬਰੇਲੀ : ਸੜੀ ਹੋਈ ਰੋਟੀ ਦੇਣ ਕਾਰਨ ਫ਼ੋਨ 'ਤੇ ਪਤੀ ਦੁਆਰਾ ਤਿੰਨ ਤਲਾਕ ਕਹੇ ਜਾਣ ਮਗਰੋਂ ਮਹੀਨੇ ਭਰ ਲਈ ਕਮਰੇ ਵਿਚ ਕਥਿਤ ਤੌਰ 'ਤੇ ਭੁੱਖੀ ਪਿਆਸੀ ਰੱਖੀ ਗਈ ਔਰਤ ਦੀ ਮੌਤ ਹੋ ਗਈ। ਔਰਤ ਦੇ ਪਤੀ ਸਮੇਤ ਸਹੁਰਾ ਪਰਵਾਰ ਵਿਰੁਧ ਦਾਜ ਹਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਮ੍ਰਿਤਕਾ ਦਾ ਛੇ ਸਾਲ ਦਾ ਬੱਚਾ ਹੈ। ਮ੍ਰਿਤਕਾ ਦੀ ਭੈਣ ਦਾ ਦੋਸ਼ ਹੈ ਕਿ ਰਜ਼ੀਆ ਦਾ ਪਤੀ ਦਾਜ ਲਈ ਅਕਸਰ ਉਸ ਦੀ ਕੁੱਟਮਾਰ ਕਰਦਾ ਸੀ। ਪਹਿਲਾਂ ਉਸ ਨੂੰ ਤਿੰਨ ਤਲਾਕ ਕਿਹਾ ਗਿਆ। ਫਿਰ ਉਸ ਨੂੰ ਕਮਰੇ ਵਿਚ ਭੁੱਖੀ ਪਿਆਸੀ ਰਖਿਆ ਗਿਆ।

ਜ਼ਿਲ੍ਹਾ ਪੁਲਿਸ ਉਸ ਦੀ ਪਤੀ ਅਤੇ ਸਹੁਰਾ ਪਰਵਾਰ ਦੇ ਜੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰ ਰਹੀ ਹੈ। ਯੂਪੀ ਦੇ ਮਹੋਬਾ ਦੀ ਰਹਿਣ ਵਾਲੀ ਰਜ਼ੀਆ ਨੂੰ ਤਿੰਨ ਤਲਾਕ ਕਿਹਾ ਗਿਆ ਅਤੇ ਪਤੀ ਦਾ ਘਰ ਛੱਡਣ ਲਈ ਮਜਬੂਰ ਕਰ ਦਿਤਾ ਗਿਆ। ਰਜ਼ੀਆ ਦੀ ਗ਼ਲਤੀ ਸਿਰਫ਼ ਏਨੀ ਸੀ ਕਿ ਉਸ ਦੀ ਬਣਾਈ ਰੋਟੀ ਸੜ ਗਈ ਸੀ।          (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement