ਖ਼ਬਰਾਂ |

ਤਾਜ਼ਾ |

Unilever layoffs News : ਬ੍ਰਿਟੇਨ ਦੀ ਦਿੱਗਜ਼ ਕੰਪਨੀ ਯੂਨੀਲਿਵਰ ਵਿੱਚ 7500 ਕਰਮਚਾਰੀਆਂ ਦੀ ਹੋਵੇਗੀ ਛਾਂਟੀ

By : BALJINDERK

Published : Mar 19, 2024, 5:49 pm IST
Updated : Mar 19, 2024, 6:00 pm IST
SHARE ARTICLE
unilever ice cream
unilever ice cream

Unilever layoffs News : ਆਈਸਕ੍ਰੀਮ ਕਾਰੋਬਾਰ ਨੂੰ ਵੱਖ ਕਰਨ ਦੀ ਯੋਜਨਾ ਬਣਾਈ

Unilever layoffs News :ਬ੍ਰਿਟੇਨ ਦੀ ਦਿੱਗਜ਼ ਕੰਪਨੀ ਯੂਨੀਲਿਵਰ PLCਪੀ ਨੇ  Ben & Jerry's ਵਰਗੇ ਬਰਾਂਡ ਵਾਲੇ ਆਪਣੇ  ice cream ਕਾਰੋਬਾਰ ਨੂੰ ਵੱਖ ਕਰਨ ਦੀ ਯੋਜਨਾ ਬਣਾਈ ਹੈ। ਕੰਪਨੀ ਨੇ ਕਿਹਾ ਕਿ ਇਸ ਦੇ ਲਈ ਵਿਕਲਪਾਂ ’ਤੇ ਵਿਚਾਰ ਕੀਤਾ ਜਾਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕੰਪਨੀ ਡੀਮਜੋਰ ਦੇ ਜਰੀਏ ਨਵੇਂ ਕਾਰੋਬਾਰ ਦੀ ਲਿਸਟਿੰਗ ਯੋਜਨਾ ’ਤੇ ਵਿਚਾਰ ਕਰ ਸਕਦੀ ਹੈ। ਦੱਸ ਦਈਏ ਕਿ ਯੂਨੀਲਿਵਰ PLC ਨੂੰ  ice cream  ਡਿਵੀਜਨ ਦੀ ਸਾਲ 2023 ਵਿੱਚ ($7.9 ਵਿਲੀਅਨ ($8.6 ਵਿਲੀਅਨ ) ਦੀ ਵਿਕਰੀ ਹੋਈ ਸੀ।  

ਇਹ ਵੀ ਪੜੋ:Abohar Cirme News : ਅਬੋਹਰ ’ਚ 2 ਭੈਣਾਂ ’ਤੇ ਚਾਕੂ ਨਾਲ ਕੀਤਾ ਜਾਨਲੇਵਾ ਹਮਲਾ  


ਯੂਨੀਲਿਵਰ PLC ਦੇ ਰੀ-ਸਟ੍ਰਕਚਰਿੰਗ ਪਲਾਨ ਦੀ ਵਜ੍ਹਾ ਨਾਲ 7500 ਕਰਮਚਾਰੀਆਂ ਦੀ ਛਾਂਟੀ ਹੋਣ ਵਾਲੀ ਹੈ। ਕੰਪਨੀ ਨੇ ਕਿਹਾ ਕਿ ਇਹ ਕਦਮ ਵਿਆਪਕ ਰੀ-ਸਟ੍ਰਕਚਰਿੰਗ ਦਾ ਹਿੱਸਾ ਹੈ। ਨੌਕਰੀ ਵਿੱਚ ਕਟੌਤੀ ਨਾਲ ਵੱਖ ਵੱਖ ਤਿੰਨ ਸਾਲਾਂ ਵਿੱਚ 800 ਮਿਲੀਅਨ ਤਕ ਦੇ ਫਾਇਦੇ ਦੀ ਉਮੀਦ ਕੀਤੀ ਜਾ  ਰਹੀ ਹੈ। 

ਇਹ ਵੀ ਪੜੋ:Health News : ਹਾਈ ਕੋਲੈਸਟਰਾਲ ਹੋਣ ’ਤੇ ਪੈਰਾਂ ’ਚ ਨਜ਼ਰ ਆਉਂਦੇ ਸੰਕੇਤ 

ਰੀ-ਸਟ੍ਰਕਚਰਿੰਗ ਨਾਲ ਯੂਨੀਲਿਵਰ PLC  ਦਾ ਧਿਆਨ ਚਾਰ ਕਾਰੋਬਾਰ ’ਤੇ ਕੇਂਦਰਿਤ ਹੋ ਜਾਵੇਗਾ। ਇਹ ਚਾਰ ਕਾਰੋਬਾਰ ਬਿਊਟੀ ਐਂਡ ਵੇਲਬੀਇੰਗ, ਪਰਸਨਲ ਕੇਅਰ, ਹੋਮ ਕੇਅਰ ਅਤੇ ਨਿਊਟ੍ਰਿਸ਼ਿਨ। ਇਸ ਦੇ ਪਹਿਲੇ ਨੇਸਲੇ ਐਸਏ ਨੇ ਪਹਿਲੇ ਨਿਜੀ ੲਕਿਵਟੀ ਫਰਮ PAI ਪਾਰਟ ਨਰਸ ਦੇ ਨਾਲ ਇੱਕ ਜੁਆਇਟ ਬੈਂਚਰ ਸਥਾਪਿਤ ਕਰਕੇ ਆਪਣੇ  ice cream  ਕਾਰੋਬਾਰ ਨੂੰ ਵੱਖ ਵੱਖ ਕਰ ਦਿੱਤਾ ਸੀ। ਕੰਪਨੀ ਵਲੋਂ  ice cream  ਇਕਾਈ ਨੂੰ ਵੱਖ ਕਰਨੇ ਨਾਲ ਯੂਨੀਲਿਵਰ ਦੀ ਵੱਡੀ ਟੈਂਸ਼ਨ ਖ਼ਤਮ ਹੋ ਜਾਵੇਗੀ। 

ਇਹ ਵੀ ਪੜੋ:Delhi News : ਲਾਲ ਬਹਾਦੁਰ ਸ਼ਾਸਤਰੀ ਦੇ ਪ੍ਰਧਾਨ ਮੰਤਰੀ ਬਣਨ ਦੀ ਕਹਾਣੀ, ਜੋ ਘੁੰਮਦੇ-ਘੁੰਮਦੇ ਲਾਹੌਰ ਚਲੇ ਗਏ  


ਦਰਅਸਲ ਕੰਪਨੀ ਨੂੰ ਆਪਣੇ ਬਰਾਂਡ  Ben & Jerry's ਦੁਆਰਾ ਉਠਾਏ ਗਏ ਰਾਜਨੀਤਿਕ ਰੁਖ ’ਤੇ ਕਈ ਵਿਵਾਦਾਂ ਨਾਲ ਨਿਪਟਨਾ ਪਿਆ ਹੈ। ਦਸੰਬਰ 2022 ਵਿੱਚ ਬਰਾਂਡ ਦੁਆਰਾ ਇਜਰਾਇਲ ਦੇ ਕਬਜੇ ਵਾਲੇ ਬੈਂਕ ਵਿੱਚ ਵੇਚੇ ਜਾਣ ਵਾਲੇ ਉਤਪਾਦਾਂ ’ਤੇ ਆਪੱਤੀ ਜਿਤਾਉਣ ਦੇ ਬਾਅਦ ਯੂਨੀਲਿਵਰ ਨੇ  Ben & Jerry's ਦੇ ਸਵਤੰਤਰ ਬਰਾਂਡ ਦੇ ਨਾਲ ਇਕ ਅਦਾਲਤੀ ਲੜਾਈ ਨੂੰ ਸੁਲਝਾਇਆ। ਇਸ ਤੋਂ ਪਹਿਲਾ ਯੂਨੀਲਿਵਰ ਨੇ  Ben & Jerry's ਵਿਵਾਦਿਤ ਸ਼ੋਸਲ ਮੀਡੀਆ ਪੋਸਟ ’ਤੇ ਵੀ ਕਈ ਸਵਾਲ ਝੱਲੇ ਸੀ। ਪੋਸਟ ਵਿੱਚ ਲਿਖਿਆ ਗਿਆ ਸੀ ਕਿ ਅਮਰੀਕਾ ਰਾਸ਼ਟਰਪਤੀ ਜੋ ਬਾਈਡੇਨ ਰੂਸ ਦੁਆਰਾ ਯੂਕ੍ਰੇਨ ’ਤੇ ਯੁੱਧ ਕਰਨ ਨਾਲ ਕੁਝ ਹਫ਼ਤੇ ਪਹਿਲਾ ਯੂਰਪ ਵਿੱਚ ਸੈਨਾ ਭੇਜ ਕੇ ਯੁੱਧ ਦੀ ਅੱਗ ਭੜਕਾ ਰਹੇ ਸੀ।

 (For more news apart from  Unilever planned to divest the ice cream business News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement