
ਜੇ ਪੰਜਾਬੀ ਨਹੀਂ ਬੋਲਣੀ, ਤਾਂ ਆਰਡਰ ਵੀ ਬੁੱਕ ਨੀ ਹੁੰਦਾ: ਪੰਜਾਬੀ ਨੌਜਵਾਨ
ਨਵੀਂ ਦਿੱਲੀ- ਸੋਸ਼ਲ ਮੀਡੀਆ 'ਤੇ ਇੱਕ ਫ਼ੋਨ ਕਾਲ ਆਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇੱਕ ਕਸਟਮਰ ਦੀ ਇਕ ਨਿੱਜੀ ਕਰ ਸਰਵਿਸਿੰਗ ਸੈਂਟਰ ਦੀ ਮਹਿਲਾ ਕਰਮਚਾਰੀ ਨਾਲ ਗੱਲ ਹੋ ਰਹੀ ਹੈ। ਜਿਸ ਵਿਚ ਕਸਟਮਰ ਉਸ ਸਮੇਂ ਗੁੱਸੇ ਵਿਚ ਆ ਜਾਂਦਾ ਹੈ ਕਿ ਮਹਿਲਾ ਕਰਮਚਾਰੀ ਉਸ ਨਾਲ ਪੰਜਾਬੀ ‘ਚ ਗੱਲ ਕਿਉਂ ਨਹੀਂ ਕਰ ਰਹੀ ਜਦਕਿ ਪੰਜਾਬ ਵਿਚ ਰਹਿਕੇ ਪੰਜਾਬੀ ਬੋਲਣੀ ਚਾਹੀਦੀ ਹੈ ਪਰ ਮਹਿਲਾ ਕਰਮਚਾਰੀ ਦੇ ਪੰਜਾਬੀ ਨਾ ਆਉਣ ਦੀ ਗੱਲ 'ਤੇ ਕਸਟਮਰ ਅਪਣਾ ਆਰਡਰ ਹੀ ਕੈਂਸਲ ਕਰ ਦਿੰਦਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਕਿਵੇਂ ਇਹ ਗੱਲਬਾਤ ਇੱਕ ਬਹਿਸ ਵਿਚ ਤਬਦੀਲ ਹੋ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।