
ਇਨਕਮ ਵਿਭਾਗ ਨੇ ਵੇੈਲਨੇਸ ਗੁਰੂ ਕਲਕੀ ਭਗਵਾਨ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ...
ਚੇਨਈ: ਇਨਕਮ ਵਿਭਾਗ ਨੇ ਵੇੈਲਨੇਸ ਗੁਰੂ ਕਲਕੀ ਭਗਵਾਨ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਬੇਟੇ ਦੇ ਮਾਲਕੀ ਵਾਲੀ ‘ਵ੍ਹਾਈਟ ਲੋਟਸ’ ਦੀ ਜਾਇਦਾਦਾਂ ‘ਤੇ ਤਲਾਸ਼ੀ ਦੇ ਦੌਰਾਨ 44 ਕਰੋੜ ਰੁਪਏ ਨਗਦ, 20 ਕਰੋੜ ਰੁਪਏ ਦੇ ਅਮਰੀਕੀ ਡਾਲਰ ਤੇ 90 ਕਿਲੋਗ੍ਰਾਮ ਸੋਨਾ ਜਬਤ ਕੀਤਾ ਗਿਆ ਹੈ।
Income Tax Department seized Rs 44 crore in cash, Rs 20 crore worth USD and 90 kgs of gold during search conducted on properties of 'White Lotus' owned by son of Wellness Guru, Kalki Bhagwan in Chennai, Hyderabad, Bengaluru, Chittoor and Kuppam. pic.twitter.com/RuFTg2ppf6
— ANI (@ANI) October 21, 2019
ਦੱਸ ਦਈਏ ਕਿ ਛਾਪੇਮਾਰੀ ਚੇਨਈ, ਹੈਦਰਾਬਾਦ, ਬੈਂਗਲੁਰੂ, ਚਿਤੂਰ ਅਤੇ ਕੁਪਮ ਵਿਚ ਕੀਤੀ ਗਈ ਹੈ।