ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ ਦੇ ਅਤਿਵਾਦੀ ਜੁਬੈਰ ਭੱਟ ਨੂੰ ਕੀਤਾ ਗਿ੍ਰਫ਼ਤਾਰ
Published : Dec 21, 2018, 12:56 pm IST
Updated : Dec 21, 2018, 12:56 pm IST
SHARE ARTICLE
Jammu Kashmir police Arrested one lashkar e taiba terrorist
Jammu Kashmir police Arrested one lashkar e taiba terrorist

ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਅਤੇ ਗੰਡੇਰਬਲ ਪੁਲਿਸ ਨੇ ਵੀਰਵਾਰ ਨੂੰ ਕਾਜੀਗੁੰਡ ਤੋਂ ਲਸ਼ਕਰ ਦੇ ਇਕ ਅਤਿਵਾਦੀ ਨੂੰ ਗਿ੍ਰਫਤਾਰ ਕੀਤਾ ਹੈ। ਅਤਿਵਾਦੀ ਜੁਬੈਰ ਭੱਟ ਲਸ਼ਕਰ..

ਜੰਮੂ-ਕਸ਼ਮੀਰ (ਭਾਸ਼ਾ): ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਅਤੇ ਗੰਡੇਰਬਲ ਪੁਲਿਸ ਨੇ ਵੀਰਵਾਰ ਨੂੰ ਕਾਜੀਗੁੰਡ ਤੋਂ ਲਸ਼ਕਰ ਦੇ ਇਕ ਅਤਿਵਾਦੀ ਨੂੰ ਗਿ੍ਰਫਤਾਰ ਕੀਤਾ ਹੈ। ਅਤਿਵਾਦੀ ਜੁਬੈਰ ਭੱਟ ਲਸ਼ਕਰ ਦਾ ਅਤਿਵਾਦੀ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਉਹ ਨਵੇਂ ਸਾਲ 'ਤੇ ਇਕ ਵੱਡੇ ਅਤਿਵਾਦੀ ਘਟਨਾ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਿਹਾ ਸੀ। 

 Arrested one lashkar e taiba terroristArrested one lashkar e taiba terrorist

ਸੂਤਰਾਂ ਦੀ ਮਨੀਏ ਤਾਂ ਅਤਿਵਾਦੀ ਜੁਬੈਰ ਭੱਟ ਕਈ ਘਟਨਾਵਾਂ 'ਚ ਸ਼ਾਮਿਲ ਰਿਹਾ ਹੈ। ਉਸ ਦੀ ਭਾਲ 'ਚ ਸੁਰੱਖਿਆ ਏਜੰਸੀਆਂ ਕਈ ਮਹੀਨਿਆਂ ਤੋਂ  ਲੱਗੀ ਹੋਈ ਸੀ। ਪਰ ਉਹ ਹਰ ਵਾਰ ਚਕਮਾ ਦੇ ਕੇ ਫਰਾਰ ਹੋ ਜਾਂਦਾ ਸੀ।

 police Arrested one lashkar e taiba terroristpolice Arrested one lashkar e taiba terrorist

ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ 'ਤੇ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਨੇ ਕਾਜੀਗੁੰਡ 'ਚ ਇਕ ਆਪਰੇਸ਼ਨ ਚਲਾ ਕੇ ਉਸ ਨੂੰ ਫੜ ਲਿਆ ਹੈ। ਹੁਣ ਸੁਰੱਖਿਆ ਏਜੰਸੀਆਂ ਉਸ ਤੋਂ ਪੁਛ-ਗਿੱਛ 'ਚ ਜੁਟੀ ਹੋਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement