ਮੋਦੀ ਦੀ ਰੈਲੀ ਖਤਮ ਹੁੰਦਿਆਂ ਹੀ ਹੋਇਆ ਕੁੱਝ ਅਜਿਹਾ! ਦੇਖ ਉੱਡ ਗਏ ਸਭ ਦੇ ਹੋਸ਼!
Published : Dec 23, 2019, 4:08 pm IST
Updated : Dec 23, 2019, 4:08 pm IST
SHARE ARTICLE
Pm modi rally in delhi ramlila maidan
Pm modi rally in delhi ramlila maidan

ਇਸ ਰੈਲੀ ਦਾ ਮਕਸਦ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਮੁਹਿੰਮ ਦਾ ਬਿਗੁਲ ਵਜਾਉਣਾ ਹੈ।

ਨਵੀਂ ਦਿੱਲੀ:ਪ੍ਰਧਾਨ ਮੰਤਰੀ ਮੋਦੀ ਜੀ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਪੁੱਜੇ ਸਨ ਤੇ ਉਹਨਾ ਦੇ ਸਮਰਥਨ ਵਿੱਚ ਹਜਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਸਨ। ਪੂਰਾ ਰਾਮਲੀਲਾ ਮੈਦਾਨ ਭੀੜ ਨਾਲ ਭਰਿਆ ਹੋਇਆ ਸੀ ਜਾਣਕਾਰੀ ਅਨੁਸਾਰ ਲੋਕ ਮੋਦੀ ਦਾ ਭਾਸ਼ਣ ਸੁਣਨ ਵਿੱਚ ਮਸ਼ਰੂਫ ਸਨ ਤੇ ਉੱਧਰ ਜੇਬਕਤਰਿਆ ਨੇ ਆਪਣਾ ਕਾਰਨਾਮਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਭਾਸ਼ਣ ਖਤਮ ਹੋਣ ਤੋਂ ਬਾਅਦ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹਨਾ ਦੇ ਪੈਸੇ ਕੱਢੇ ਜਾ ਚੁੱਕੇ ਸਨ।

Narendra ModiNarendra Modiਜਨਤਾ ਦਾ ਇਕੱਠ ਬਹੁਤ ਜ਼ਿਆਦਾ ਸੀ ਇਸ ਕਰਕੇ ਲੋਕ ਮੋਦੀ ਸਾਹਬ ਨੂੰ ਸੁਣਨ ਵਿੱਚ ਮੌਜੂਦ ਸਨ ਤੇ ਚੋਰਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਕਾਫੀ ਸਮਾਂ ਰੁਕਣ ਤੋ ਬਾਅਦ ਲੋਕ ਪ੍ਰੇਸ਼ਾਨ ਹੋ ਗਏ ਤੇ ਵਾਪਿਸ ਜਾਣ ਲੱਗੇ। ਅੱਜ ਕੱਲ ਹਰ ਪਾਸੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸਮਾਜਿਕ ਮਾਹੌਲ ਦਿਨੋ ਦਿਨ ਖਰਾਬ ਹੁੰਦਾ ਜਾ ਰਿਹਾ ਹੈ। 

Modi government will helpModi government ਦਸ ਦਈਏ ਕਿ ਇਸ ਰੈਲੀ ਦਾ ਮਕਸਦ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਮੁਹਿੰਮ ਦਾ ਬਿਗੁਲ ਵਜਾਉਣਾ ਹੈ। ਇੱਥੇ ਦੱਸ ਦੇਈਏ ਕਿ ਭਾਜਪਾ ਦਾ ਫੋਕਸ ਹੈ ਕਿ ਕਿਵੇਂ ਦਿੱਲੀ 'ਚ ਸਰਕਾਰ ਬਣਾਈ ਜਾਵੇ, ਵਾਪਸੀ ਕੀਤੀ ਜਾਵੇ। ਰਾਮਲੀਲਾ ਮੈਦਾਨ 'ਚ ਮੰਚ 'ਤੇ ਭਾਜਪਾ ਦੇ ਕਈ ਵੱਡੇ ਨੇਤਾ ਵੀ ਮੌਜੂਦ ਹਨ। ਪੂਰਾ ਰਾਮਲੀਲਾ ਮੈਦਾਨ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉਠਿਆ।

Narendra Modi Narendra Modi ਰੈਲੀ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਸਭ ਤੋਂ ਪਹਿਲਾਂ 'ਭਾਰਤ ਮਾਤਾ ਕੀ ਜੈ' ਕਿਹਾ ਅਤੇ ਭਾਸ਼ਣ ਨੂੰ ਸ਼ੁਰੂ ਕਰਦਿਆਂ ਮੰਚ 'ਤੇ ਮੌਜੂਦ ਭਾਜਪਾ ਦੇ ਨੇਤਾਵਾਂ ਦਾ ਨਾਮ ਲਿਆ। ਮੰਚ 'ਤੇ ਮਨੋਜ ਤਿਵਾੜੀ, ਹਰਦੀਪ ਸਿੰਘ ਪੁਰੀ, ਗੌਤਮ ਗੰਭੀਰ, ਹੰਸ ਰਾਜ ਹੰਸ, ਡਾ. ਹਰਸ਼ਵਰਧਨ ਆਦਿ ਦੇ ਨਾਮ ਲਏ। ਇਸ ਦੇ ਨਾਲ ਹੀ ਉਨ੍ਹਾਂ ਨੇ ਰੈਲੀ 'ਚ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।

PhotoPhoto ਮੋਦੀ ਨੇ ਕਿਹਾ ਕਿ ਇਹ ਰਾਮਲੀਲਾ ਮੈਦਾਨ ਕਈ ਅਹਿਮ ਮੌਕਿਆਂ ਦਾ ਗਵਾਹ ਰਿਹਾ ਹੈ। ਦਿੱਲੀ ਦੇ ਕੋਨੇ-ਕੋਨੇ ਤੋਂ ਤੁਸੀਂ ਲੋਕ ਆਸ਼ੀਰਵਾਦ ਦੇਣ ਆਏ ਹੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਉਹਨਾਂ ਕਿਹਾ ਕਿ ਅਸੀਂ ਦੇਸ਼ ਨਾਲ ਲਗਾਅ ਕਾਰਨ ਜਿਊਂਦੇ ਹਨ। ਅਸੀਂ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਅਤੇ ਸਾਰਿਆਂ ਦਾ ਵਿਸ਼ਵਾਸ ਮੰਤਰ ਨਾਲ ਚੱਲਦੇ ਹਾਂ। ਇਕ ਹੀ ਸੈਸ਼ਨ 'ਚ ਦੋ ਬਿੱਲ ਪਾਸ ਹੋਏ।

ਇਕ ਬਿੱਲ 'ਚ ਦਿੱਲੀ ਦੇ 40 ਲੱਖ ਲੋਕਾਂ ਨੂੰ ਅਧਿਕਾਰ ਦਿੱਤਾ ਗਿਆ। ਦੂਜਾ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਗਿਆ। ਸੰਸਦ ਨੇ ਜਨਤਾ ਦੇ ਭਵਿੱਖ ਲਈ ਬਿੱਲ ਪਾਸ ਕੀਤਾ ਗਿਆ ਹੈ। ਦੇਸ਼ ਦੀ ਸੰਸਦ ਦਾ ਸਨਮਾਨ ਕਰੋ। ਸੋਧ ਕਾਨੂੰਨ 'ਤੇ ਵਿਰੋਧੀ ਸਿਆਸਤ ਕਰ ਰਹੇ ਹਨ। ਝੂਠ ਬੋਲ ਕੇ ਕੁਝ ਲੋਕ ਮੁਸਲਮਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਕਿਉਂ? ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲੇ ਝੂਠ ਫੈਲਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement