UPPSC: PCS ਦੀ ਰੱਦ ਪ੍ਰੀਖਿਆ 7 ਜੁਲਾਈ ਨੂੰ
Published : Jun 24, 2018, 1:54 pm IST
Updated : Jun 24, 2018, 1:54 pm IST
SHARE ARTICLE
UPPSC: PCS cancellation test on 7th July
UPPSC: PCS cancellation test on 7th July

ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਨੇ ਪੀਸੀਐਸ ਪ੍ਰੀਖਿਆ 2017 ਦੀ 19 ਜੂਨ ਨੂੰ ਰੱਦ ਕੀਤੀ ਗਈ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਹੈ।

ਇਲਾਹਾਬਾਦ, ਉੱਤਰ ਪ੍ਰਦੇਸ਼ ਲੋਕ ਸੇਵਾ ਕਮਿਸ਼ਨ ਨੇ ਪੀਸੀਐਸ ਪ੍ਰੀਖਿਆ 2017 ਦੀ 19 ਜੂਨ ਨੂੰ ਰੱਦ ਕੀਤੀ ਗਈ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆ ਹੁਣ ਅਗਲੇ ਮਹੀਨੇ ਜੁਲਾਈ ਵਿਚ ਹੋਵੇਗੀ। ਕਮਿਸ਼ਨ ਦੇ ਸਕੱਤਰ ਜਗਦੀਸ਼ ਨੇ ਦੱਸਿਆ ਕਿ ਪੀਸੀਐਸ 2017 ਦੀ 19 ਜੂਨ ਨੂੰ ਰੱਦ ਜਨਰਲ ਹਿੰਦੀ ਅਤੇ ਲੇਖ ਵਿਸ਼ੇ ਦੀ ਪ੍ਰੀਖਿਆ ਹੁਣ 7 ਜੁਲਾਈ ਨੂੰ ਹੋਵੇਗੀ। ਪ੍ਰੀਖਿਆ ਕੇਂਦਰ ਇਲਾਹਾਬਾਦ ਅਤੇ ਲਖਨਊ ਵਿਚ ਹੀ ਹੋਣਗੇ। ਪਰ, ਪ੍ਰੀਖਿਆ ਕੇਂਦਰ ਵਿਚ ਬਦਲਾਅ ਕੀਤਾ ਜਾ ਸਕਦਾ ਹੈ, ਇਸ ਲਈ ਤਿਆਰੀ ਚੱਲ ਰਹੀ ਹੈ।

UPPSC: PCS cancellation test on 7th JulyUPPSC: PCS cancellation test on 7th July19 ਜੂਨ ਨੂੰ ਪੀਸੀਐਸ ਜਨਰਲ ਹਿੰਦੀ ਦੀ ਪ੍ਰੀਖਿਆ ਸੀ। ਪਰ ਇਲਾਹਾਬਾਦ ਵਿਚ ਬਣਾਏ ਗਏ ਇੱਕ ਪ੍ਰੀਖਿਆ ਕੇਂਦਰ ਉੱਤੇ ਪਹਿਲੀ ਸ਼ਿਫਟ ਦੌਰਾਨ ਜਦੋਂ ਜਨਰਲ ਹਿੰਦੀ ਦਾ ਪ੍ਰਸ਼ਨ ਪੱਤਰ ਵੰਡਿਆ ਜਾ ਰਿਹਾ ਸੀ ਉਦੋਂ ਇਕ ਵੱਡੀ ਗ਼ਲਤੀ ਹੋ ਗਈ ਅਤੇ ਜਨਰਲ ਹਿੰਦੀ ਦੇ ਪ੍ਰਸ਼ਨਪਤਰ ਦੀ ਜਗ੍ਹਾ ਲੇਖ ਵਿਸ਼ੇ ਦਾ ਪ੍ਰਸ਼ਨ ਪੱਤਰ ਵੰਡ ਹੋ ਗਿਆ ਸੀ। ਇਸ ਤੋਂ ਬਾਅਦ ਕਮਿਸ਼ਨ ਨੇ ਦੋਵਾਂ ਸਬਜੈਕਟਾਂ ਦੀਆਂ ਪ੍ਰੀਖਿਆਵਾਂ ਮੁਅੱਤਲ ਕਰ ਦਿੱਤੀਆਂ ਸੀ ਅਤੇ ਹੁਣ ਉਸ ਮੁਅੱਤਲ ਪ੍ਰੀਖਿਆ ਨੂੰ ਫਿਰ ਤੋਂ ਕਰਵਾਏ ਜਾਣ ਲਈ ਮਿਤੀ ਘੋਸ਼ਿਤ ਕੀਤੀ ਗਈ ਹੈ। 

UPPSC: PCS cancellation test on 7th JulyUPPSC: PCS cancellation test on 7th Julyਕਮਿਸ਼ਨ ਦੀ ਪ੍ਰੀਖਿਆ ਕੰਟਰੋਲਰ  ਅੰਜੂ ਕਟਿਆਰ ਵਲੋਂ ਜਾਰੀ ਪ੍ਰੇਸ ਇਸ਼ਤਿਹਾਰ ਦੇ ਅਨੁਸਾਰ 7 ਜੁਲਾਈ ਨੂੰ ਇਹ ਪ੍ਰੀਖਿਆ ਇਲਾਹਾਬਾਦ ਅਤੇ ਲਖਨਊ ਵਿਚ ਹੋਵੇਗੀ। ਪਹਿਲੀ ਸ਼ਿਫਟ ਦੀ ਪ੍ਰੀਖਿਆ ਸਵੇਰੇ 9 : 30 ਤੋਂ 12 : 30 ਵਜੇ ਅਤੇ ਦੂਸਰੀ ਸ਼ਿਫਟ ਵਿਚ ਦੁਪਹਿਰ 2 ਤੋਂ ਸ਼ਾਮ 5 ਵਜੇ ਤੱਕ ਪ੍ਰੀਖਿਆ ਹੋਵੇਗੀ। ਫਿਲਹਾਲ ਕਮਿਸ਼ਨ ਨੇ ਪ੍ਰੀਖਿਆਰਥੀਆਂ ਨੂੰ ਦੁਬਾਰਾ ਤਿਆਰੀ ਲਈ ਸਮਰੱਥ ਸਮਾਂ ਦੇ ਦਿੱਤਾ ਹੈ। ਇਸ ਤੋਂ ਪ੍ਰੀਖਿਆਰਥੀਆਂ ਨੂੰ ਥੋੜ੍ਹੀ ਰਾਹਤ ਮਿਲ ਸਕੇਗੀ।

UPPSC: PCS cancellation test on 7th JulyUPPSC: PCS cancellation test on 7th Julyਪੀਸੀਐਸ ਪ੍ਰੀਖਿਆ ਦੌਰਾਨ ਗਲਤ ਪ੍ਰਸ਼ਨ ਪੱਤਰ ਵੰਡੇ ਜਾਣ ਤੋਂ ਬਾਅਦ ਪ੍ਰੀਖਿਆਰਥੀਆਂ ਨੇ ਇਲਾਹਾਬਾਦ ਸਥਿਤ ਕਮਿਸ਼ਨ ਦੇ ਦਫਤਰ ਦੇ ਬਾਹਰ ਵੱਡਾ ਪ੍ਰਦਰਸ਼ਨ ਕੀਤਾ ਸੀ। ਦੱਸ ਦਈਏ ਕਿ ਬੱਸਾਂ ਦੀ ਭੰਨਤੋੜ ਅਤੇ ਅਗਜਨੀ ਵੀ ਕੀਤੀ ਸੀ। ਭਾਰੀ ਰੋਸ ਨੂੰ ਦਬਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਅਤੇ ਪ੍ਰੀਖਿਆਰਥੀਆਂ ਨੂੰ ਦਫਤਰ ਤੋਂ ਬਾਹਰ ਭਜਾ ਦਿੱਤਾ ਸੀ।

UPPSC: PCS cancellation test on 7th JulyUPPSC: PCS cancellation test on 7th Julyਗਲਤ ਪ੍ਰਸ਼ਨ ਪੱਤਰ ਵੰਡਣ ਤੋਂ ਬਾਅਦ ਉਮੀਦਵਾਰਾਂ ਪੇਪਰ ਲੀਕ ਕੀਤੇ ਜਾਣ ਦੇ ਸ਼ੱਕ 'ਚ ਰੋਸ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦਾ ਫਾਸ਼ ਸੀ ਕਿ ਪੇਪਰ ਲੀਕ ਹੋ ਗਿਆ ਹੈ। ਹਾਲਾਂਕਿ ਕਮਿਸ਼ਨ ਨੇ ਇਸ ਤਰ੍ਹਾਂ ਦੀ ਘਟਨਾ ਤੋਂ ਇਨਕਾਰ ਕਰਦੇ ਹੋਏ ਗਲਤ ਪ੍ਰਸ਼ਨ ਪੱਤਰ ਵੰਡੇ ਜਾਣ ਦੀ ਪੁਸ਼ਟੀ ਕੀਤੀ ਸੀ ਅਤੇ ਪੰਜ ਲੋਕਾਂ ਉੱਤੇ ਇਸ ਸਬੰਧ ਵਿਚ ਐਫ ਆਈ ਆਰ  ਵੀ ਦਰਜ ਕਾਰਵਾਈ ਸੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement