
ਹਾਸਲ ਕਰੋ ਪੂਰੀ ਜਾਣਕਾਰੀ
ਨਵੀਂ ਦਿੱਲੀ: ਇੰਸਟੀਚਿਊਟ ਆਫ ਲੀਵਰ ਐਂਡ ਬਾਈਲਰੀ ਸਾਇੰਸਜ਼ ਨੇ ਪ੍ਰੋਫੈਸਰ, ਸੀਨੀਅਰ ਰੈਜ਼ਿਡੈਂਟ ਅਤੇ ਹੋਰ ਆਹੁਦਿਆਂ ਲਈ ਵੈਕੇਂਸੀਆਂ ਕੱਢੀਆਂ ਹਨ। ਯੋਗ ਉਮੀਦਵਾਰ 21 ਅਗਸਤ 2019 ਤਕ ਜਾਂ ਉਸ ਤੋਂ ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਇੰਸਟੀਚਿਊਟ ਆਫ ਲੀਵਰ ਐਂਡ ਬਾਈਲਰੀ ਸਾਇੰਸੇਜ਼ ਦੀ ਅਧਿਕਾਰਿਕ ਵੈਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਤੇ ਬਾਕੀ ਦੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ।
Jobs
ਉਮੀਦਵਾਰਾਂ ਨੂੰ ਦਸ ਦਈਏ ਕਿ ਅਪਲਾਈ ਕਰਨ ਦੀ ਆਖਰੀ ਤਰੀਕ 21 ਅਗਸਤ ਹੈ। ਆਹੁਦਿਆਂ ਦੀ ਜਾਣਕਾਰੀ ਇਸ ਪ੍ਰਕਾਰ ਹੈ। ਪ੍ਰੋਫੈਸਰ 4 ਪੋਸਟਾਂ, ਐਡੀਸ਼ਨਲ ਪ੍ਰੋਫੈਸਰ 6 ਪੋਸਟਾਂ, ਐਸੋਸੀਏਸ਼ਨ ਪ੍ਰੋਫੈਸਰ 8 ਪੋਸਟਾਂ, ਅਸਿਸਟੈਂਟ ਪ੍ਰੋਫੈਸਰ 7 ਪੋਸਟਾਂ ਸਲਾਹਕਾਰ 2 ਪੋਸਟਾਂ ਸੀਨੀਅਰ ਰੈਜ਼ਿਡੈਂਟ 37 ਪੋਸਟਾਂ, ਜੂਨੀਅਰ ਰੈਜ਼ਿਡੈਂਟ: ਕੈਸੁਅਲਟੀ ਮੈਡੀਕਲ ਅਫ਼ਸਰ 3 ਪੋਸਟਾਂ, ਰੈਜ਼ਿਡੈਂਟ ਮੈਡੀਕਲ ਅਫ਼ਸਰ 6 ਪੋਸਟਾਂ, ਹੈਡ ਨਰਸਿੰਗ ਕੇਅਰ ਸਰਵੀਸਿਜ਼ 1 ਪੋਸਟ, ਮੈਨੇਜਰ 1 ਪੋਸਟ, ਰੀਡਰ 1 ਪੋਸਟ, ਅਸਿਸਟੈਂਟ ਮੈਨੇਜਰ ਨਰਸ 1 ਪੋਸਟ, ਫ਼ਿਜ਼ੀਓਥੇਰੇਪਿਸਟ 1 ਪੋਸਟ, ਨਰਸ 3 ਪੋਸਟਾਂ, ਜੂਨੀਅਰ ਨਰਸ 3 ਪੋਸਟਾਂ ਜੂਨੀਅਰ ਤਕਨੀਕੀ ਐਗਜ਼ੀਕਿਊਟਿਵ 1 ਪੋਸਟ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।