
ਭਾਰਤੀ ਹਵਾਈ ਫੌਜ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪਾਂ ਉੱਤੇ ਹਮਲਾ ਬੋਲਿਆ ਹੈ। Indian Air Force ਦੇ ਅਤਿਵਾਦੀ ਸੰਗਠਨ .....
ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਕੈਂਪਾਂ ਉੱਤੇ ਹਮਲਾ ਬੋਲਿਆ ਹੈ। Indian Air Force ਦੇ ਅਤਿਵਾਦੀ ਸੰਗਠਨ ਉੱਤੇ ਬੰਬਾਰੀ ਦੀਆਂ ਖਬਰਾਂ ਦੇ ਬਾਅਦ ਤੋਂ ਬਾਲੀਵੁੱਡ ਦੇ ਸਾਰੇ ਕਲਾਕਾਰ ਜੋਸ਼ ਵਿਚ ਆ ਗਏ ਹਨ,ਅਤੇ ਉਹ Twitter ਉੱਤੇ ਆਪਣੇ ਵਲੋਂ ਪ੍ਰਤੀਕਿਰਿਆ ਦੇ ਰਹੇ ਹਨ। IAF ਦੇ ਹਮਲੇ ਤੋਂ ਬਾਅਦ ਅਕਸ਼ੇ ਕੁਮਾਰ ਨੇ ਬਹੁਤ ਹੀ ਜੋਸ਼ ਦੇ ਨਾਲ ਟਵੀਟ ਕੀਤਾ ਹੈ ਅਤੇ ਉਨ੍ਹਾਂ ਨੇ ਭਾਰਤੀ ਹਵਾਈ ਫੌਜ਼ (Indian Air Force) ਉੱਤੇ ਨਾਜ਼ ਹੋਣ ਦੀ ਗੱਲ ਵੀ ਕਹੀ ਹੈ। ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਨੇ Tweet ਵਿਚ ਲਿਖਿਆ ਹੈ।
Proud of our #IndianAirForce fighters for destroying terror camps. अंदर घुस के मारो ! Quiet no more! #IndiaStrikesBack
— Akshay Kumar (@akshaykumar) February 26, 2019
Akshay Kumar
ਸਾਨੂੰ Indian Air Force ਦੇ ਕੈਂਪ ਲਗਾਉਣ ਤੇ ਮਾਣ ਹੈ ਅਤੇ ਕਿਹਾ ਅੰਦਰ ਵੜ ਕੇ ਮਾਰੋ! ਹੁਣ ਸ਼ਾਤੀਂ ਨਹੀਂ। ਇਸ ਤਰ੍ਹਾਂ ਬਾਲੀਵੁੱਡ ਦੇ ਖਿਲਾੜੀ ਕੁਮਾਰ ਦੇ ਨਾਮ ਤੋਂ ਮਸ਼ਹੂਰ ਅਕਸ਼ੇ ਕੁਮਾਰ (Akshay Kumar)ਨੇ ਭਾਰਤੀ ਹਵਾਈ ਫੌਜ਼ ਦੀ ਏਅਰ ਸਟਰਾਈਕ ਉੱਤੇ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਹੈ। ਸੋਸ਼ਲ ਮੀਡੀਆ ਉੱਤੇ #IndiaStrikesBack, #IndianAirForce, # AirStrike ਅਤੇ #SurgicalStrike 2 ਜਿਵੇਂ ਹੈਸ਼ਟੈਗ ਟ੍ਰੇਂਡ ਵਿੱਚ ਆ ਗਏ . ਬਾਲੀਵੁੱਡ ਐਕਟਰ ਅਜਯ ਦੇਵਗਨ ( Ajay Devgn), ਅਨੁਪਮ ਖੇਰ ( Anupam Kher) ਅਤੇ ਪਰੇਸ਼ ਰਾਵਲ (PareshRawal) ਜਿਵੇਂ ਦਿਗਜ਼ ਕਲਾਕਾਰ ਵੀ ਅਤਿਵਾਦੀ ਸੰਗਠਨ ਉੱਤੇ ਇਸ ਕਾਰਵਾਈ ਨੂੰ ਲੈ ਕੇ ਆਪਣੇ ਵਿਚਾਰ ਦੇ ਚੁੱਕੇ ਹਨ।
What an explosive morning ! As india celebrates ! I salute the 12 bravehearts for meting out justice for our Pulwama boys ! Our Neighbours often complain of being victims of terrorism themselves .. they need to thank us . ?????????????? Jai Hind.
— Raveena Tandon (@TandonRaveena) February 26, 2019
Raveena Tandon
ਬਾਲੀਵੁੱਡ ਐਕਟਰਸ ਰਵੀਨਾ ਟੰਡਨ (Raveena Tandon) ਨੇ ਵੀ IAF ਦੀ ਅਤਿਵਾਦ ਸੰਗਠਨ ਉੱਤੇ ਏਅਰ ਸਟਰਾਈਕ ਨੂੰ ਲੈ ਕੇ ਰਿਐਕਸ਼ਨ ਦਿੱਤਾ ਹੈ: ਕੀ ਵਿਸਫੋਟਕ ਸਵੇਰੇ ਹੈ! ਭਾਰਤ ਜਸ਼ਨ ਮਨਾ ਰਿਹਾ ਹੈ! ਸਾਡੇ ਪੁਲਵਾਮਾ ਦੇ ਸ਼ਹੀਦਾਂ ਨੂੰ ਇਨਸਾਫ਼ ਦਵਾਉਣ ਲਈ ਮੈਂ 12 ਬਹਾਦਰਾਂ ਨੂੰ ਪ੍ਰਣਾਮ ਕਰਦੀ ਹਾਂ। ਸਾਡੇ ਗੁਆਂਢੀ ਅਕਸਰ ਆਪਣੇ ਆਪ ਨੂੰ ਅਤਿਵਾਦ ਦਾ ਸ਼ਿਕਾਰ ਦੱਸਦੇ ਹਨ। ਉਨ੍ਹਾਂ ਨੂੰ ਸਾਡਾ ਅਹਿਸਾਨ ਮੰਨਣਾ ਚਾਹੀਦਾ ਹੈ। ਜੈ ਹਿੰਦ . . . .