
ਦਰਅਸਲ ਇੰਡੀਅਨ ਆਇਲ ਅਪਣੇ ਗਾਹਕਾਂ ਲਈ ਨਵੇਂ ਸਾਲ ਤੇ ਇਕ ਖ਼ਾਸ ਆਫਰ ਲੈ ਕੇ ਆਇਆ ਹੈ।
ਨਵੀਂ ਦਿੱਲੀ: ਜੇ ਤੁਹਾਡੇ ਕੋਲ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ। ਦਰਅਸਲ ਇੰਡੀਅਨ ਆਇਲ ਅਪਣੇ ਗਾਹਕਾਂ ਲਈ ਨਵੇਂ ਸਾਲ ਤੇ ਇਕ ਖ਼ਾਸ ਆਫਰ ਲੈ ਕੇ ਆਇਆ ਹੈ।
Indian Oil ਜੇ ਤੁਸੀਂ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੋਂ ਅਪਣੀ ਗੱਡੀ ਵਿਚ ਪੈਟਰੋਲ ਜਾਂ ਡੀਜ਼ਲ ਭਰਵਾਉਂਦੇ ਹੋ ਤਾਂ ਨਵੇਂ ਸਾਲ ਤੇ ਤੁਹਾਨੂੰ ਵੱਡਾ ਫ਼ਾਇਦਾ ਹੋ ਸਕਦਾ ਹੈ। ਤੁਸੀਂ ਵੀ ਜਾਣੋ ਤੁਸੀਂ ਆਈਓਸੀਐਲ ਦੇ ਇਸ ਖ਼ਾਸ ਆਫਰ ਦਾ ਲਾਭ ਕਿਵੇਂ ਚੁੱਕ ਸਕਦੇ ਹੋ।
Indian Oil ਆਈਓਸੀਐਲ ਦੇ ਅਧਿਕਾਰਿਕ ਟਵਿਟਰ ਹੈਂਡਲ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਸ਼ਲੈਸ ਹੋ ਜਾਓ ਅਤੇ ਕੈਸ਼ਬੈਕ ਪਾਓ! ਕਿਸੇ ਵੀ ਇੰਡੀਅਨ ਆਇਲ ਆਉਟਲੇਟ ਤੇ ਈਂਧਨ ਲਈ ਭੁਗਤਾਨ ਕਰਨ ਲਈ ਅਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਉਪਯੋਗ ਕਰੋ ਅਤੇ 10 ਪ੍ਰਤੀਸ਼ਤ ਤਕ ਦਾ ਗਰੰਟੀਡ ਕੈਸ਼ਬੈਕ ਪ੍ਰਾਪਤ ਕਰੋ।
Indian Oil ਹਾਲਾਂਕਿ ਆਈਓਸੀਐਸ ਦੇ ਇਸ ਖਾਸ ਕੈਸ਼ਬੈਕ ਆਫਰ ਦਾ ਲਾਭ ਤੁਸੀਂ ਕੇਵਲ 15 ਜਨਵਰੀ 2020 ਤਕ ਦੀ ਇੰਡੀਅਨ ਆਇਲ ਦੇ ਪੈਟਰੋਲ ਪੰਪ ਤੇ ਪੈਟਰੋਲ-ਡੀਜ਼ਲ ਭਰਾ ਕੇ ਚੁੱਕ ਸਕਦੇ ਹੋ।
Replace munching on junk with fruits and nuts that help keep your metabolism running on high gear, keeping you energetic throughout! #HealthSolutions pic.twitter.com/8Hrt7JvAGB
— Indian Oil Corp Ltd (@IndianOilcl) December 29, 2019
ਆਫਰ ਦਾ ਲੈਣ ਲਈ ਤੁਸੀਂ ਅਪਣੇ ਫੋਨ ਤੋਂ ਇਕ ਐਸਐਮਐਸ ਭੇਜਣਾ ਹੋਵੇਗਾ। 'Auth-code Amount' ਲਿਖ ਕੇ 9594925848 ਤੇ SMS ਭੇਜ ਦਿਓ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।