ਸਕੂਲ ‘ਚ ਮਿਲ-ਡੇਅ ਮੀਲ ਲੈਣ ਦੌਰਾਨ ਸਕੀਆਂ ਭੈਣਾਂ ‘ਤੇ ਡੁੱਲੀ ਗਰਮ ਦਾਲ
Published : Jul 5, 2019, 6:18 pm IST
Updated : Jul 5, 2019, 6:18 pm IST
SHARE ARTICLE
two sisters
two sisters

ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਵਜੀਦ ‘ਚ ਦੁਪਹਿਰ ਸਮੇਂ ਮਿਡ-ਡੇਅ-ਮੀਲ ਲੈਣ ਦੌਰਾਨ...

ਹੁਸ਼ਿਆਰਪੁਰ: ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਵਜੀਦ ‘ਚ ਦੁਪਹਿਰ ਸਮੇਂ ਮਿਡ-ਡੇਅ-ਮੀਲ ਲੈਣ ਦੌਰਾਨ ਅਚਾਨਕ ਗਰਮ ਦਾਲ ਡੁੱਲਣ ਨਾਲ ਸਕੂਲ ‘ਚ ਪੜ੍ਹਨ ਵਾਲੀਆਂ ਦੋ ਸਕੀਆਂ ਭੈਣਾਂ ਰਿਤਿਕਾ ਤੇ ਪੰਕਿਤਾ ਬੁਰੀ ਤਰ੍ਹਾਂ ਝੁਲਸ ਗਈਆਂ। ਅਧਿਆਪਕਾਂ ਨੇ ਪਰਿਵਾਰ ਦੀ ਸਹਾਇਤਾ ਨਾਲ ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।

Mid Day MealMid Day Meal

ਜਿਥੋਂ ਦੋਹਾਂ ਨੂੰ ਇਲਾਜ ਲਈ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈਸਿਵਲ ਹਸਪਤਾਲ ‘ਚ ਬੱਚੀਆਂ ਦੇ ਪਿਤਾ ਨਰਿੰਦਰ ਕੁਮਾਰ ਤੇ ਮਾਂ ਸੀਮਾ ਰਾਣੀ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਵਜੀਦ ‘ਚ ਰਿਤਿਕਾ ਦੂਜੀ ਜਮਾਤ ਤੇ ਪੰਕਿਤਾ ਪਹਿਲੀ ਕਲਾਸ ‘ਚ ਪੜ੍ਹਦੀ ਹੈ। ਦੁਪਹਿਰ ਸਮੇਂ ਮਿਡ-ਡੇਅ ਮੀਲ ਲੈਣ ਦੌਰਾਨ ਉਨ੍ਹਾਂ ‘ਤੇ ਗਰਮ ਦਾਲ ਪੈਣ ਨਾਲ ਪੰਕਿਤਾ ਦਾ ਕਮਰ ਤੋਂ ਹੇਠਲਾ ਹਿੱਸਾ ਝੁਲਸ ਗਿਆ, ਜਦਕਿ ਰਿਤਿਕਾ ਦਾ ਪੇਟ, ਪੈਰ ਤੇ ਹੱਥ ‘ਤੇ ਗਹਿਰੇ ਜ਼ਖਮ ਬਣ ਗਏ। ਪਰਿਵਾਰਕ ਮੁਤਾਬਕ ਇਸ ਮਾਮਲੇ ‘ਚ ਗਲਤੀ ਤਾਂ ਕਿਸੇ ਦੀ ਨਹੀਂ ਹੈ ਪਰ ਸਕੂਲ ਪ੍ਰਬੰਧਕਾਂ ਵਲੋਂ ਲਾਪ੍ਰਵਾਹੀ ਜ਼ਰੂਰ ਵਰਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement