ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਫ਼ੇਸਬੁੱਕ ਆਈ.ਡੀ. ਹੋਈ ਹੈਕ
Published : May 7, 2022, 3:40 pm IST
Updated : May 7, 2022, 3:40 pm IST
SHARE ARTICLE
MLA Tarunpreet Singh Sondh
MLA Tarunpreet Singh Sondh

ਹੈਕਰਾਂ ਨੇ ਕੁਝ ਲੋਕਾਂ ਤੋਂ ਮੰਗੇ ਪੈਸੇ, ਵਿਧਾਇਕ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 

ਚੰਡੀਗੜ੍ਹ : ਸ਼ੋਸ਼ਲ ਮੀਡੀਆ ਉਪਰ ਹੈਕਰ ਲਗਾਤਾਰ ਭਾਰੂ ਪੈ ਰਹੇ ਹਨ। ਹੁਣ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੀ ਫ਼ੇਸਬੁੱਕ ਆਈ.ਡੀ. ਹੈਕ ਕਰ ਲਈ ਗਈ।

Tarunpreet Singh SondhTarunpreet Singh Sondh

ਜਾਣਕਾਰੀ ਅਨੁਸਾਰ ਹੈਕਰ ਨੇ ਆਈ.ਡੀ. ਹੈਕ ਕਰਨ ਮਗਰੋਂ ਵਿਧਾਇਕ ਦੀ ਆਈਡੀ ਤੋਂ ਕੁੱਝ ਲੋਕਾਂ ਕੋਲੋਂ ਪੈਸੇ ਵੀ ਮੰਗੇ। ਜਿਵੇਂ ਹੀ ਵਿਧਾਇਕ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਫ਼ੇਸਬੁੱਕ ਪੇਜ ਤੋਂ ਆਈ.ਡੀ. ਹੈਕ ਹੋਣ ਦੀ ਜਾਣਕਾਰੀ ਸਾਂਝੀ ਕੀਤੀ।

Facebook Loses 6 Billion Dollar In Hours After Facebook Outage Facebook 

ਇਸ ਦੇ ਨਾਲ ਹੀ ਵਿਧਾਇਕ ਨੇ ਇਸ ਮਾਮਲੇ ਬਾਰੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ 'ਤੇ ਜਲਦ ਹੀ ਕਾਬੂ ਪਾਇਆ ਜਾਵੇ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement