RSS ਦੀ ਪੜ੍ਹਾਈ ਹੈ ਘੱਟ ਗਿਣਤੀਆਂ ਤੇ ਗ਼ਰੀਬਾਂ ਦੀਆਂ ਇੱਜ਼ਤਾਂ ਰੋਲਣਾ : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ
Published : Aug 11, 2019, 9:08 am IST
Updated : Aug 11, 2019, 1:13 pm IST
SHARE ARTICLE
Bibi Parmjeet Kaur Khalra
Bibi Parmjeet Kaur Khalra

ਪੰਡਿਤ ਜਵਾਹਰ ਲਾਲ ਨਹਿਰੂ,ਇੰਦਰਾ ਗਾਂਧੀ ,ਰਾਜੀਵ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਵੀ ਇਸੇ ਮਾਨਸਿਕਤਾ ਤੋਂ ਪ੍ਰਭਾਵਿਤ ਸਨ

ਅੰਮ੍ਰਿਤਸਰ  (ਚਰਨਜੀਤ ਸਿੰਘ): ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਅਤੇ ਪੰਜਾਬ ਮਨੁਖੀ ਅਧਿਕਾਰ ਸੰਗਠਨ ਦੇ ਅਹੁਦੇਦਾਰਾਂ ਵਿਰਸਾ ਸਿੰਘ ਬਹਿਲਾ, ਗੁਰਜੀਤ ਸਿੰਘ ਤਰਸਿੱਕਾ, ਕਿਰਪਾਲ ਸਿੰਘ ਰੰਧਾਵਾ , ਜੋਗਿੰਦਰ ਸਿੰਘ ਨੱਥੂਚੱਕ  ਅਤੇ ਸਤਵੰਤ ਸਿੰਘ ਮਾਣਕ ਨੇ ਸਾਂਝੇ ਤੋਰ ਤੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ  ਗਿ ਹਰਪ੍ਰੀਤ ਸਿੰਘ, ਹਰਸਿਮਰਤ ਕੌਰ ਬਾਦਲ ਨੂੰ ਕਹੇ ਕਿ ਉਹ ਕਸ਼ਮੀਰੀ ਧੀਆਂ ਭੈਣਾਂ ਨੂੰ ਬੇਇਜਤ ਕਰਨ ਵਾਲਿਆਂ ਖਿਲਾਫ ਐਫ ਆਈ ਆਰ ਦਰਜ ਕਰਵਾਂਵੇ।

Harsimrat Kaur Badal:Harsimrat Kaur Badal:

ਖਾਲੜਾ ਮਿਸ਼ਨ ਨੇ ਜੱਥੇਦਾਰ ਨੂੰ ਜੋਰ ਦਿੱਤਾ ਹੈ ਕਿ ਜੇ ਉਹ ਸਚਮੁਚ ਸੁਹਿਰਦ ਹਨ ਤਾਂ ਨੰਨੀ ਛਾਂ ਮੁਹਿੰਮ ਦੀ ਇੰਚਾਰਜ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਹਿਣ ਕਿ ਜੋ ਸ਼ੋਸ਼ਲ ਮੀਡੀਆ ਜਾਂ ਅਖਬਾਰਾਂ ਰਾਹੀਂ ਕਸ਼ਮੀਰੀ ਧੀਆਂ ਭੈਣਾਂ ਦੀਆਂ ਇਜਤਾਂ ਰੋਲ ਰਹੇ ਹਨ। ਕੇ.ਐਮ.ਓ ਨੇ ਕਿਹਾ ਕਿ ਆਰ ਐਸ ਐਸ  ਦੀ ਨਾਗਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਹੀ ਸਨ , ਜਿਨ੍ਹਾਂ ਨੇ ਪੰਜਾਬ ਅੰਦਰ ਨੌਜਵਾਨਾਂ ਦੇ ਹੀ ਨਹੀਂ ਸਗੋਂ ਧੀਆਂ ਭੈਣਾਂ ਦੀਆਂ ਇਜਤਾਂ ਵੀ ਸਥਾਂ ਵਿਚ ਰੋਲੀਆਂ ਤੇ ਝੂਠੇ ਮੁਕਾਬਲੇ ਵੀ ਬਣਾਏ।

RSS RSS

ਆਰ ਐਸ ਐਸ ਪੜਾਈ ਕਾਰਨ ਨਵੰਬਰ 84 ਕਤਲੇਆਮ ਸਮੇਂ ਵੀ ਇਸੇ ਮਾਨਸਕਤਾ ਨੇ ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਪੰਡਿਤ ਜਵਾਹਰ ਲਾਲ ਨਹਿਰੂ,ਇੰਦਰਾ ਗਾਂਧੀ ,ਰਾਜੀਵ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਵੀ ਇਸੇ ਮਾਨਸਿਕਤਾ ਤੋਂ ਪ੍ਰਭਾਵਿਤ ਸਨ।  ਜਥੇਬੰਦੀਆਂ ਨੇ ਕਿਹਾ ਕਿ ਕੇ.ਪੀ.ਐਸ ਗਿੱਲ, ਸੁਮੇਧ ਸਿੰਘ ਸੈਣੀ,ਇਜਹਾਰ ਆਲਮ , ਡੋਵਾਲ ਸਭ ਨਾਗਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਤਾਂ ਆਰ.ਐਸ.ਐਸ,ਭਾਜਪਾ ਦਾ ਪਤੀ ਪਤਨੀ ਵਾਲਾ ਰਿਸ਼ਤਾ ਹੈ।

ਜੱਥੇਦਾਰ ਭੁਲ ਗਏ ਹਨ ਕਿ ਇਹ ਉਹੀ ਮਾਨਸਕਤਾ ਹੈ ਜਿਸ ਨੂੰ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਘਰ ਘਰ ਜਾ ਕੇ ਸਦਾ ਪੱਤਰ ਦੇ ਰਹੇ ਹੋ।ਕੇ.ਐਮ.ਓ ਨੇ ਕਿਹਾ ਕਿ ਬਾਦਲ ਦਲ ਨੇ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੀ ਕਾਰਵਾਈ ਦੀ ਹਮੈਤ ਕਰਕੇ ਪੰਥ ਤੇ ਪੰਜਾਬ ਨਾਲ ਇਕ ਵਾਰ ਫਿਰ ਗਦਾਰੀ ਕੀਤੀ ਹੈ।ਬਾਦਲਾਂ ਅਤੇ ਕੈਪਟਨ ਦੀ ਲੁੱਟ ਕਾਰਨ ਆਰ.ਐਸ.ਐਸ ਭਾਜਪਾ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਲਈ ਮੋਰਚੇ ਲਾਉਣ ਵਾਲੇ ਪੰਜਾਬ ਨੂੰ ਕੇਂਦਰ ਸਾਸ਼ਤ ਪ੍ਰਦੇਸ਼ ਬਣਾ ਸਕਦੀ ਹੈ।

ਪਹਿਲਾ ਵੀ ਇਸੇ ਮਾਨਸਿਕਤਾ ਨੇ  ਪੰਜਾਬੀ ਬੋਲਦੇ ਇਲਾਕੇ ਖੋਹੇ,ਡੈਮਾਂ ਤੇ ਬਿਜਲੀ ਦਾ ਕੰਟਰੋਲ ਖੋਹਿਆਂ,ਪਾਣੀ ਖੋਹਿਆਂ,ਰਾਜਧਾਨੀ ਖੋਹੀ।ਉਨ੍ਹਾਂ ਕਿਹਾ ਕਿ ਆਮ ਪਾਰਟੀ ਨੇ ਜੋ ਦਿੱਲੀ ਨੂੰ ਪੂਰਨ ਰਾਜ ਬਣਾਉਣ ਦੀ ਮੰਗ ਕਰਦੀ ਸੀ ਕਸ਼ਮੀਰ ਅੰਦਰ ਧਾਰਾ 370 ਹਟਾਉਣ ਅਤੇ ਕਸ਼ਮੀਰ ਨੂੰ ਕੇਂਦਰ ਸ਼ਾਸ਼ਤ ਪ੍ਰਦੇਸ਼ ਬਣਾਉਣ ਦੀ ਹਮੈਤ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਸਲੀਅਤ ਵਿਖਾ ਦਿਤੀ ਹੈ।ਛਾਂ ਮੁਹਿੰਮ ਦੀ ਇੰਚਾਰਜ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਹਿਣ ਕਿ ਜੋ ਸ਼ੋਸ਼ਲ ਮੀਡੀਆ ਜਾਂ ਅਖਬਾਰਾਂ ਰਾਹੀਂ ਕਸ਼ਮੀਰੀ ਧੀਆਂ ਭੈਣਾਂ ਦੀਆਂ ਇਜਤਾਂ ਰੋਲ ਰਹੇ ਹਨ।

Nagpur UniversityNagpur University

ਕੇ.ਐਮ.ਓ ਨੇ ਕਿਹਾ ਕਿ ਆਰ ਐਸ ਐਸ  ਦੀ ਨਾਗਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਹੀ ਸਨ , ਜਿਨ੍ਹਾਂ ਨੇ ਪੰਜਾਬ ਅੰਦਰ ਨੌਜਵਾਨਾਂ ਦੇ ਹੀ ਨਹੀਂ ਸਗੋਂ ਧੀਆਂ ਭੈਣਾਂ ਦੀਆਂ ਇਜਤਾਂ ਵੀ ਸਥਾਂ ਵਿਚ ਰੋਲੀਆਂ ਤੇ ਝੂਠੇ ਮੁਕਾਬਲੇ ਵੀ ਬਣਾਏ। ਆਰ ਐਸ ਐਸ ਪੜਾਈ ਕਾਰਨ ਨਵੰਬਰ 84 ਕਤਲੇਆਮ ਸਮੇਂ ਵੀ ਇਸੇ ਮਾਨਸਕਤਾ ਨੇ ਧੀਆਂ ਭੈਣਾਂ ਨਾਲ ਬਲਾਤਕਾਰ ਕੀਤੇ ਅਤੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ।ਪੰਡਿਤ ਜਵਾਹਰ ਲਾਲ ਨਹਿਰੂ,ਇੰਦਰਾ ਗਾਂਧੀ ,ਰਾਜੀਵ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਵੀ ਇਸੇ ਮਾਨਸਿਕਤਾ ਤੋਂ ਪ੍ਰਭਾਵਿਤ ਸਨ।  ਜਥੇਬੰਦੀਆਂ ਨੇ ਕਿਹਾ ਕਿ ਕੇ.ਪੀ.ਐਸ ਗਿੱਲ, ਸੁਮੇਧ ਸਿੰਘ ਸੈਣੀ,ਇਜਹਾਰ ਆਲਮ , ਡੋਵਾਲ ਸਭ ਨਾਗਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ । 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement