ਰਾਮਨਗਰ ਸੈਣੀਆਂ ਦੇ ਨੌਜਵਾਨ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ : ਜਿਤਿਆ ਜੰਗ
Published : Apr 12, 2020, 10:19 am IST
Updated : Apr 12, 2020, 10:19 am IST
SHARE ARTICLE
file photo
file photo

ਸੀ.ਐਮ.ਓ. ਕੁਲਦੀਪ ਸਿੰਘ ਅੰਬਾਲਾ (ਹਰਿਆਣਾ) ਨੇ ਰਾਮ ਨਗਰ ਸੈਣੀਆਂ ਪਿੰਡ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੇ ਪੀੜ੍ਹਤ ਨੌਜਵਾਨ ਸਬੰਧੀ ਪੁਸ਼ਟੀ ਕਰਦੀਆਂ

ਘਨੌਰ  (ਸੁਖਦੇਵ ਸੁੱਖੀ) : ਸੀ.ਐਮ.ਓ. ਕੁਲਦੀਪ ਸਿੰਘ ਅੰਬਾਲਾ (ਹਰਿਆਣਾ) ਨੇ ਰਾਮ ਨਗਰ ਸੈਣੀਆਂ ਪਿੰਡ ਦੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਦੇ ਪੀੜ੍ਹਤ ਨੌਜਵਾਨ ਸਬੰਧੀ ਪੁਸ਼ਟੀ ਕਰਦੀਆਂ ਦਸਿਆ ਕਿ ਕੋਰੋਨਾ ਤੋਂ ਜੰਗ ਜਿੱਤ ਰਾਮਨਗਰ ਸੈਣੀਆਂ ਦਾ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਦੇ ਕੱਲ ਟੈਸਟ ਲਏ ਗਏ ਸਨ ਅਤੇ ਦੇਰ ਸ਼ਾਮ ਰਿਪੋਰਟ ਪ੍ਰਾਪਤ ਹੋ ਗਈ ਹੈ।

File photoFile photo

ਇਕ ਵਾਰ ਫਿਰ ਤੋਂ ਹੌਸਲੇ 'ਤੇ ਭਾਰਤੀ ਡਾਕਟਰਾਂ ਦੇ ਉੱਧਮ ਨੇ ਕੋਰੋਨਾ ਵਰਗੀ ਮਹਾਂਮਾਰੀ ਮਾਤ ਦੇ ਦਿਤੀ ਹੈ, ਜਿਸ ਨਾਲ ਕੋਰੋਨਾ ਦੇ ਡਰ ਦੇ ਮਾਹੌਲ 'ਚ ਸ਼ੀਲ ਬੰਦ ਰਾਮਨਗਰ ਸੈਣੀਆਂ ਦੇ ਵਸਨੀਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਦਸਣਾ ਬਣਦਾ ਹੈ ਕਿ ਲੰਘੇ 14 ਦਿਨਾਂ ਪਹਿਲਾਂ ਗੁਰਪ੍ਰੀਤ ਸਿੰਘ ਨੂੰ ਕੋਰੋਨਾ ਪਾਜ਼ੇਟਿਵ ਆਉਣ 'ਤੇ ਅੰਬਾਲਾ 'ਚ ਆਈਸੋਲੇਸ਼ਨ 'ਚ ਰਖਿਆ ਗਿਆ ਸੀ।

 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement