ਬਾਪ ਨੇ ਕੀਤਾ 12 ਸਾਲਾ ਬੇਟੀ ਨਾਲ ਬਲਾਤਕਾਰ, ਪਰਚਾ ਦਰਜ
Published : Apr 14, 2018, 12:56 am IST
Updated : Apr 14, 2018, 12:56 am IST
SHARE ARTICLE
Rape
Rape

ਮਾਤਾ ਬੇਨਜ਼ੀਰ ਪਤਨੀ ਸਤਾਰ ਮੁਹੰਮਦ ਨੇ ਘਰ ਵਾਪਸ ਆ ਕੇ ਵੇਖਿਆ ਕਿ ਉਸ ਦੀ 12 ਸਾਲਾ ਬੇਟੀ ਖ਼ੂਨ ਨਾਲ ਲੱਥਪਥ ਹੋਈ ਪਈ ਸੀ।

 ਹਵਸ ਵਿਚ ਅੰਨ੍ਹੇ ਹੋਏ ਪਿਉ ਨੇ ਅਪਣੀ ਹੀ ਨਾਬਾਲਗ਼ ਕੁੜੀ ਨਾਲ ਬਲਾਤਕਾਰ ਕਰ ਦਿਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਤਾ ਬੇਨਜ਼ੀਰ ਪਤਨੀ ਸਤਾਰ ਮੁਹੰਮਦ ਨੇ ਦਸਿਆ ਕਿ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਈ ਹੋਈ ਸੀ ਤੇ ਘਰ ਵਾਪਸ ਆ ਕੇ ਵੇਖਿਆ ਕਿ ਉਸ ਦੀ 12 ਸਾਲਾ ਬੇਟੀ ਖ਼ੂਨ ਨਾਲ ਲੱਥਪਥ ਹੋਈ ਪਈ ਸੀ। ਉਸ ਨੂੰ ਤੁਰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦਾ ਚੈਕਅੱਪ ਕਰ ਕੇ ਵਾਪਸ ਘਰ ਭੇਜ ਦਿਤਾ। ਲੜਕੀ ਦੀ ਮਾਂ ਮੁਤਾਬਕ ਘਰ ਜਾ ਕੇ ਲੜਕੀ ਦਾ ਦਰਦ ਹੋਰ ਵਧ ਗਿਆ ਤੇ ਉਹ ਦੁਬਾਰਾ ਸਰਕਾਰੀ ਹਸਪਤਾਲ ਚਲੇ ਗਏ ਪਰ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰਨ ਦੀ ਬਜਾਏ ਥਾਣੇ ਰੀਪੋਰਟ ਲਿਖਵਾਉਣ ਲਈ ਆਖ ਕੇ ਵਾਪਸ ਭੇਜ ਦਿਤਾ। 

RapeRape

ਲੜਕੀ ਦੀ ਮਾਂ ਵਲੋਂ ਲੜਕੀ  ਨੂੰ ਪੁੱਛੇ ਜਾਣ 'ਤੇ ਉਸ ਨੇ ਦਸਿਆ ਕਿ ਉਸ ਦੇ ਪਿਤਾ ਨੇ ਹੀ ਉਸ ਨਾਲ ਬਲਾਤਕਾਰ ਕੀਤਾ ਹੈ। ਫਿਰ ਲੜਕੀ ਦੀ ਮਾਂ ਥਾਣੇ ਚਲੀ ਗਈ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਅਧਿਕਾਰੀ ਮਨਪ੍ਰੀਤ ਕੌਰ ਨੇ ਤੁਰਤ Ñਲੜਕੀ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਪੁਲਿਸ ਨੇ ਸਤਾਰ ਮੁਹੰਮਦ ਵਿਰੁਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement