ਪੰਜਾਬ ’ਚ ਆਹ ਕੀ ਹੋ ਰਿਹਾ ਹੈ, ਵੀਡੀਉ ਦੇਖ ਤੁਹਾਡੇ ਵੀ ਉਡਣਗੇ ਹੋਸ਼!
Published : Dec 16, 2019, 9:29 am IST
Updated : Dec 16, 2019, 9:41 am IST
SHARE ARTICLE
Punjab News Mother and son
Punjab News Mother and son

ਪੁੱਤਰ ਦੀ ਅਸ਼ਲੀਲ ਹਰਕਤ ਛੁਪਾਉਣ ਲਈ ਮਾਂ ਨੇ ਕੀਤਾ ਕਤਲ!  

ਗੁਰਦਾਸਪੁਰ: ਇਕ ਔਰਤ ਵੱਲੋਂ ਬੇਰਹਿਮ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੇ ਆਪਣੇ ਪੁੱਤਰ ਦੀ ਇੱਕ ਹਰਕਤ ਛੁਪਾਉਣ ਲਈ ਕਿਸੇ ਹੋਰ ਮਾਂ ਦੇ ਪੁੱਤ ਨੂੰ ਕਤਲ ਕਰਨ ਵਿਚ ਜ਼ਰਾ ਵੀ ਤਕਲੀਫ ਮਹਿਸੂਸ ਨਹੀਂ ਕੀਤੀ।

Gurdaspur  Gurdaspur ਇਸ ਔਰਤ ਦਾ ਨਾਮ ਸਰਬਜੀਤ ਕੌਰ ਹੈ ਅਤੇ ਇੱਕ 8 ਸਾਲਾ ਮਾਸੂਮ ਬੱਚੇ ਰਾਜਾ ਮਸੀਹ ਦੀ ਕਾਤਲ ਹੈ। ਦੱਸ ਦਈਏ ਕਿ ਡੇਰਾ ਬਾਬਾ ਨਾਨਕ ਪੁਲਿਸ ਨੇ ਸਿੰਘਪੁਰਾ ਵਿਚ ਬੱਚੇ ਦੇ ਹੋਏ ਕਤਲ ਦੀ ਗੁਥੀ ਸੁਲਝਾ ਲਈ ਹੈ। ਇਸ ਕਤਲ ਮਾਮਲੇ ਵਿਚ ਇਕ ਔਰਤ ਸਰਬਜੀਤ ਕੌਰ ਉਸ ਦੇ ਨਾਬਾਲਗ 15 ਸਾਲਾ ਲੜਕੇ ਅਤੇ ਇੱਕ ਪਾਦਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

PunjabPunjabਪੁਲਿਸ ਦੇ ਦੱਸਣ ਅਨੁਸਾਰ ਸਰਬਜੀਤ ਨਾਮ ਦੀ ਇਸ ਔਰਤ ਨੇ ਆਪਣੇ 15 ਸਾਲਾ ਲੜਕੇ ਨੂੰ 8 ਸਾਲਾ ਰਾਜਾ ਮਸੀਹ ਨਾਲ ਗ਼ਲਤ ਕੰਮ ਕਰਦੇ ਹੋਏ ਦੇਖ ਲਿਆ ਸੀ ਅਤੇ ਆਪਣੇ ਲੜਕੇ ਦੀ ਇਸ ਕਰਤੂਤ ਨੂੰ ਦਬਿਆ ਰੱਖਣ ਲਈ ਉਸ ਨੇ 8 ਸਾਲਾ ਮਾਸੂਮ ਨੂੰ ਸਾਹ ਘੁੱਟ ਕੇ ਮਾਰ ਦਿੱਤਾ।

BoyBoyਇੱਕ ਪਾਦਰੀ ਨੂੰ ਬਲਾਤਕਾਰ ਦਾ ਡਰਾਵਾ ਦੇ ਕੇ ਉਸ ਦੀ ਮਦਦ ਨਾਲ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਔਰਤ ਫਿਲਹਾਲ ਆਪਣੇ ਇਸ ਘਿਨਾਉਣੇ ਕਾਰੇ ਕਾਰਨ ਪੁਲਿਸ ਦੀ ਹਿਰਾਸਤ ਵਿਚ ਹੈ। ਦੱਸ ਦਈਏ ਕਿ 8 ਸਾਲਾ ਰਾਜਾ ਮਸੀਹ ਇੱਕ ਵਿਆਹ ਵਿਚ ਗਿਆ ਸੀ ਜਿਥੋਂ ਇਹ ਲਾਪਤਾ ਹੋ ਗਿਆ ਸੀ।

BoyBoyਇਸ ਤੋਂ ਬਾਅਦ ਇਸ ਦੀ ਲਾਸ਼ 4 ਦਸੰਬਰ ਨੂੰ ਸਕੂਲ ਗਰਾਉਂਡ ਵਿਚੋਂ ਮਿਲੀ ਪਰ ਫਿਲਹਾਲ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁਥੀ ਸੁਲਝਾ ਲਈ ਹੈ ਅਤੇ ਕਤਲ ਹੁਣ ਪੁਲਿਸ ਦੀ ਹਿਰਾਸਤ ’ਚ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement