ਸਰਪੰਚਣੀ ਦੀ ਵੀਡੀਓ ਵਾਇਰਲ, TikTok 'ਤੇ ਵੀਡੀਓ ਬਣਾ ਕੇ ਮਜ਼ੇ ਲੈ ਰਹੇ ਲੋਕ
Published : Aug 22, 2019, 1:23 pm IST
Updated : Aug 22, 2019, 1:23 pm IST
SHARE ARTICLE
Sangrur Sarpanch tik tok video viral
Sangrur Sarpanch tik tok video viral

ਸੰਗਰੂਰ ਦੇ ਪਿੰਡ ਨਾਗਰਾ ਦੀ ਮਹਿਲਾ ਸਰਪੰਚ ਇੰਨੀ ਦਿਨੀਂ ਖੂਬ ਚਰਚਾ 'ਚ ਹੈ। ਜਿਸ ਦਾ ਪਿੰਡ ਵਿਚ ਬੂਟੇ ਲਗਾਉਣ ਕਰਕੇ ਨੌਜਵਾਨਾਂ

ਸੰਗਰੂਰ : ਸੰਗਰੂਰ ਦੇ ਪਿੰਡ ਨਾਗਰਾ ਦੀ ਮਹਿਲਾ ਸਰਪੰਚ ਇੰਨੀ ਦਿਨੀਂ ਖੂਬ ਚਰਚਾ 'ਚ ਹੈ। ਜਿਸ ਦਾ ਪਿੰਡ ਵਿਚ ਬੂਟੇ ਲਗਾਉਣ ਕਰਕੇ ਨੌਜਵਾਨਾਂ ਨਾਲ ਹੋਇਆ ਵਿਵਾਦ ਕਾਫੀ ਗਰਮਾ ਗਿਆ ਸੀ ਤੇ ਲੋਕਾਂ ਵੱਲੋਂ ਵਿਵਾਦ ਦੀ ਵੀਡੀਓ ਨੂੰ ਵੀ ਖੂਬ ਸ਼ੇਅਰ ਕੀਤਾ ਗਿਆ ਸੀ ਪਰ ਹੁਣ ਲੋਕਾਂ ਵੱਲੋਂ ਇਸੇ ਮਾਮਲੇ ਨਾਲ ਸਬੰਧਿਤ ਵੀਡੀਓ ਟਿਕ ਟਾਕ 'ਤੇ ਬਣਾਈਆਂ ਜਾ ਰਹੀਆਂ ਹਨ।

Sangrur Sarpanch tik tok video viralSangrur Sarpanch tik tok video viral

ਜਿਸ ਨੂੰ ਬਣਾ ਕੇ ਲੋਕ ਖੂਬ ਮਜ਼ੇ ਲੈ ਰਹੇ ਹਨ। ਦਰਅਸਲ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਪੰਚਾਇਤੀ ਜਗ੍ਹਾ 'ਚ ਬੂਟੇ ਲਗਾਏ ਸੀ। ਜਿਸ ਨੂੰ ਲੈ ਕੇ ਮਹਿਲਾ ਸਰਪੰਚ ਅਤੇ ਨੌਜਵਾਨਾਂ ਵਿਚਾਲੇ ਬਹਿਸ ਹੋ ਗਈ ਸੀ।

Sangrur Sarpanch tik tok video viralSangrur Sarpanch tik tok video viral

ਜਿਸ ਤੋਂ ਬਾਅਦ ਇਹ ਮਾਮਲਾ ਨੇ ਤੁਲ ਫੜ੍ਹ ਲਈ ਸੀ ਤੇ ਲੋਕਾਂ ਵੱਲੋਂ ਸਰਪੰਚਣੀ ਦੀ ਨਿੰਦਾ ਕੀਤੀ ਜਾਣ ਲ਼ੱਗੀ ਸੀਪਰ ਹੁਣ ਇਸ ਤਰ੍ਹਾਂ ਟਿਕ ਟਾਕ ਉੱਤੇ ਵੀਡੀਓ ਬਣਾ ਕੇ ਮਜ਼ਾਕ ਉੱਡਾਉਣਾ ਸਹੀ ਹੈ ਜਾਂ ਗਲਤ ਇਸ ਦਾ ਅੰਦਾਜਾ ਤੁਸੀਂ ਖੁਦ ਲਗਾ ਸਕਦੇ ਹੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement