ਜਲੰਧਰ ਦੇ ਕਸਬਾ ਆਦਮਪੁਰ ਤੋਂ ਸਾਹਮਣੇ ਆਈ ਘਟਨਾ
ਆਦਮਪੁਰ: ਜਲੰਧਰ ਦੇ ਕਸਬਾ ਆਦਮਪੁਰ ਵਿਖੇ ਦੋ ਨਕਾਬਪੋਸ਼ਾਂ ਨੇ ਸਲੂਨ ਵਿਚ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਸਲੂਨ ਟਰੱਕ ਯੂਨੀਅਨ ਦੇ ਸਾਹਮਣੇ ਚੱਠਾ ਕੰਪਲੈਕਸ ਵਿਖੇ ਸਥਿਤ ਹੈ।

Location: India, Punjab, Jalandhar (Jullundur)
ਸਪੋਕਸਮੈਨ ਸਮਾਚਾਰ ਸੇਵਾ
ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ
15 Feb 2026 2:04 PM