
ਪੂਰੇ ਦੇਸ਼ ਵਿਚ ਖ਼ਤਰਨਾਕ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ
ਨਵੀਂ ਦਿੱਲੀ: ਪੂਰੇ ਦੇਸ਼ ਵਿਚ ਖ਼ਤਰਨਾਕ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਹਰ ਮੁਮਕਿਨ ਕੋਸ਼ਿਸ਼ਾਂ ਕਰ ਰਹੀਆਂ ਹਨ। ਸਰਕਾਰ ਨੇ ਹੁਣ ਕੋਰੋਨਾ ਵਾਇਰਸ ਸਬੰਧੀ ਦੇਸ਼ ਦੇ ਹਰ ਸੂਬੇ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਤੁਸੀਂ ਆਪਣੇ ਸੂਬੇ ਦਾ ਹੈਲਪਲਾਈਨ ਨੰਬਰ ਹੇਠ ਜਾਣ ਸਕਦੇ ਹੋ।
ਕੋਰੋਨਾਵਾਇਰਸ ‘ਤੇ ਹੈਲਪਲਾਈਨ ਨੰਬਰ- + 91-11-23978046
ਆਂਧਰਾ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 0866-2410978
ਅਰੁਣਾਚਲ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 9436055743
ਅਸਾਮ ਹੈਲਪਲਾਈਨ ਨੰਬਰ- 6913347770
ਬਿਹਾਰ, ਗੁਜਰਾਤ, ਛੱਤੀਸਗੜ੍ਹ, ਗੋਆ, ਹਿਮਾਚਲ, ਝਾਰਖੰਡ, ਕਰਨਾਟਕ, ਪੰਜਾਬ, ਸਿੱਕਮ, ਤੇਲੰਗਾਨਾ, ਉਤਰਾਖੰਡ, ਪੁਡੂਚੇਰੀ, ਲਕਸ਼ਦੀਪ, ਦਾਦਰਾ ਨਗਰ ਹਵੇਲੀ ਤੇ ਦਮਨ ਦਿਉ ਦੀ ਹੈਲਪਲਾਈਨ ਨੰਬਰ -104
ਹਰਿਆਣੇ ਦੀ ਹੈਲਪਲਾਈਨ ਨੰਬਰ - 8558893911
ਕੇਰਲ ਦੀ ਹੈਲਪਲਾਈਨ ਨੰਬਰ - 0471-2552056
ਮੱਧ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 0755-2527177
ਮਹਾਰਾਸ਼ਟਰ ਹੈਲਪਲਾਈਨ ਨੰਬਰ - 020-26127394
ਮਨੀਪੁਰ ਦੀ ਹੈਲਪਲਾਈਨ ਨੰਬਰ 3852411668
ਮੇਘਾਲਿਆ ਹੈਲਪਲਾਈਨ ਨੰਬਰ -108
ਮਿਜ਼ੋਰਮ ਦਾ ਹੈਲਪਲਾਈਨ ਨੰਬਰ -102
ਨਾਗਾਲੈਂਡ ਹੈਲਪਲਾਈਨ ਨੰਬਰ- 7005539653
ਉੜੀਸਾ ਹੈਲਪਲਾਈਨ ਨੰਬਰ - 9439994859
ਰਾਜਸਥਾਨ ਦੀ ਹੈਲਪਲਾਈਨ ਨੰਬਰ - 0141-2225624
ਤਾਮਿਲਨਾਡੂ ਹੈਲਪਲਾਈਨ ਨੰਬਰ - 044-29510500
ਤ੍ਰਿਪੁਰਾ ਦੀ ਹੈਲਪਲਾਈਨ ਨੰਬਰ - 0381-2315879
ਉੱਤਰ ਪ੍ਰਦੇਸ਼ ਦੀ ਹੈਲਪਲਾਈਨ ਨੰਬਰ - 18001805145
ਵੈਸਟ ਬੰਗਾਲ ਹੈਲਪਲਾਈਨ ਨੰਬਰ - 1800313444222, 03323412600
ਅੰਡੇਮਾਨ ਤੇ ਨਿਕੋਬਾਰ ਦੀ ਹੈਲਪਲਾਈਨ ਨੰਬਰ - 03192-232102
ਛੱਤੀਸਗੜ੍ਹ ਹੈਲਪਲਾਈਨ ਨੰਬਰ - 9779558282
ਹੈਲਪਲਾਈਨ ਨੰਬਰ ਦਿੱਲੀ - 011-22307145
ਜੰਮੂ ਕਸ਼ਮੀਰ ਹੈਲਪਲਾਈਨ ਨੰਬਰ - 01912520982, 0194-2440283
ਲੱਦਾਖ ਹੈਲਪਲਾਈਨ ਨੰਬਰ - 01982256462
ਦੱਸ ਦਈਏ ਕਿ ਪੰਜਾਬ 'ਚ ਕਰਫਿਊ ਅਧੀਨ ਲਾਈਆਂ ਪਾਬੰਦੀਆਂ ਨੂੰ ਅਮਲ ਵਿਚ ਲਿਆਉਣ ਲਈ ਨਾਗਰਿਕ ਵਿਰੁਧ ਵਧੀਕੀਆਂ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਨੂੰ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਵਧੇਰੇ ਮਾਨਵੀ ਅਤੇ ਸੰਵੇਦਨਸ਼ੀਲ ਪਹੁੰਚ ਅਪਣਾਉਣ ਦੇ ਹੁਕਮ ਦਿੱਤੇ ਹਨ।