
ਕੋਟਕਪੂਰਾ ਗੋਬਿੰਦਪੂਰੀ ਬਸਤੀਵਿਖੇ ਇਕ ਘਰ ਚੋ ਲੈਬਰ ਦਾ ਕੰਮ ਕਰ ਰਹੇ ਵਿਅਕਤੀ...
ਕੋਟਕਪੂਰਾ: ਕੋਟਕਪੂਰਾ ਗੋਬਿੰਦਪੂਰੀ ਬਸਤੀਵਿਖੇ ਇਕ ਘਰ ਚੋ ਲੈਬਰ ਦਾ ਕੰਮ ਕਰ ਰਹੇ ਵਿਅਕਤੀ ਨੂੰ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਨਾਲ ਝੁਲਸ ਜਾਣ ਦਾ ਪਤਾ ਲੱਗਾ ਜਾਣਕਾਰੀ ਅਨੁਸਾਰ ਮੋਹਿਤ ਕੁਮਾਰ ਦੇ ਘਰ ਚ ਉਸਾਰੀ ਦਾ ਕੰਮ ਚਲਦਾ ਸੀ ਜਿਸ ਦੌਰਾਨ ਮਜਦੂਰ ਦਰਸ਼ਨ ਸਿੰਘ ਰਘੂ ਲੇਬਰ ਦਾ ਕੰਮ ਕਰ ਰਿਹਾ ਸੀ।
Death
ਕਿ ਅਚਾਨਕ ਬਿਜਲੀ ਦੀਆਂ ਵੱਡੀਆਂ ਤਾਰਾ ਦੀ ਲਪੇਟ ਵਿਚ ਆ ਕੇ ਝੁਲਸ ਗਿਆ ਜਿਸਨੂੰ ਮਕਾਨ ਮਾਲਕ ਅਤੇ ਆਸਪਾਸ ਦੇ ਵਾਸੀਆਂ ਵੱਲੋਂ ਤਰੰਤ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਸ ਨੂੰ ਮੁੱਢਲੀ ਸਹਾਇਤਾ ਦੇਕੇ ਗੁਰੂ ਗੋਬਿੰਦ ਮੈਡੀਕਲ ਰੈਫਰ ਕਰ ਦਿੱਤਾ ਡਾ ਅਨੁਸਾਰ ਵਿਆਕਤੀ 60 % ਜਲ ਚੁਕਿਆ ਹੈ।
dead
ਅਤੇ ਗੋਬਿੰਦਪੂਰੀ ਦੇ ਮੁਹੱਲਾ ਵਾਸੀਆ ਨੇ ਕਿਹਾ ਕਿ ਉਹ ਕਈ ਬਿਜਲੀ ਵਿਭਾਗ ਨੂੰ ਲਿਖਤੀ ਸਕਾਇਤਾ ਦੇ ਚੁੱਕੇ ਪਰ ਉਹਨਾ ਦੇ ਕੰਨ ਤੇ ਜੂੰ ਨਹੀ ਸਰਕੀ ਦੀ ਉਹਨਾ ਕਿਹਾ ਕਿ ਪਹਿਲਾ ਵੀ ਇਹਨਾ ਨੀਵੀਆਂ ਤਾਰਾ ਇਕ ਨੋਜਵਾਨ ਨੂੰ ਆਪਣੇ ਲਪੇਟ ਵਿਚ ਲਿਆ ਹੈ ਉਸ ਨੋਜਵਾਨ ਦੀ ਵੀ ਮੌਤ ਹੋ ਚੁੱਕੀ ਹੈ