ਬਿਜਲੀ ਖ਼ਪਤਕਾਰ ਵਨ ਟਾਈਮ ਸੈਟਲਮੈਂਟ ਸਕੀਮ ਦਾ ਫ਼ਾਇਦਾ ਉਠਾਉਣ : ਇੰਜ. ਬਲਦੇਵ ਸਿੰਘ ਸਰਾਂ
Published : Jul 27, 2018, 11:31 pm IST
Updated : Jul 27, 2018, 11:31 pm IST
SHARE ARTICLE
Engineer Baldev Singh Sran
Engineer Baldev Singh Sran

ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਹਰ ਵਰਗ ਦੇ ਖਪਤਕਾਰਾਂ (ਸਿਵਾਏ ਏ.ਪੀ.) ਸਮੇਤ ਸਰਕਾਰੀ ਅਦਾਰੇ ਜਿਨ੍ਹਾਂ ਦੇ ਚਲਦੇ/ਕੱਟੇ ਜਾ ਚੁੱਕੇ ਕੁਨੈਕਸ਼ਨਾਂ..............

ਪਟਿਆਲਾ  :  ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਹਰ ਵਰਗ ਦੇ ਖਪਤਕਾਰਾਂ (ਸਿਵਾਏ ਏ.ਪੀ.) ਸਮੇਤ ਸਰਕਾਰੀ ਅਦਾਰੇ ਜਿਨ੍ਹਾਂ ਦੇ ਚਲਦੇ/ਕੱਟੇ ਜਾ ਚੁੱਕੇ ਕੁਨੈਕਸ਼ਨਾਂ ਦੇ ਬਿਲਾਂ ਦੀ ਬਕਾਇਆ ਕੁਤਾਹੀ ਰਕਮ ਖੜੀ ਹੈ, ਲਈ ਵਨ ਟਾਈਮ ਸਟੈਲਮੈਂਟ ਸਕੀਮ ਜਾਰੀ ਕੀਤੀ ਹੋਈ ਹੈ। ਇੰਜ. ਬਲਦੇਵ ਸਿੰਘ ਸਰਾਂ ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ. ਨੇ ਪੰਜਾਬ ਦੇ ਖਪਤਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ

ਕਿ ਉਹ ਇਸ ਸੁਨਹਿਰੀ ਸਕੀਮ ਦਾ ਫ਼ਾਇਦਾ ਉਠਾਉਣ, ਜਿਸ ਦੀ ਆਖਰੀ ਮਿਤੀ 23.08.2018 ਹੈ। ਇੰਜ. ਸਰਾਂ ਨੇ ਦਸਿਆ ਇਸ ਸਕੀਮ ਅਧੀਨ ਖਪਤਕਾਰਾਂ ਨੂੰ ਸਰਚਾਰਜ ਅਤੇ ਵਿਆਜ ਦੀ ਰਕਮ ਤੋਂ ਰਾਹਤ ਦਿਤੀ ਜਾਵੇਗੀ। ਇਸ ਸਕੀਮ ਦਾ ਲਾਭ ਲੈਣ ਲਈ ਖਪਤਕਾਰ ਸਬੰਧਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਦਫ਼ਤਰ ਵਿਚ ਅਪਲਾਈ ਕਰ ਸਕਦਾ ਹੈ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement