
ਸੈਮੀਫਾਈਨਲ ਵਿਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ।
ਟੋਕੀਉ: ਭਾਰਤੀ ਮਹਿਲਾ ਮਹਿਲਾ ਹਾਕੀ ਟੀਮ (Indian Womens Hockey Team) ਨੇ ਸੈਮੀਫਾਈਨਲ (Semifinal) ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਗੁਰਜੀਤ ਕੌਰ (Gurjit Kaur) ਦੇ ਇਕਲੌਤੇ ਗੋਲ 'ਤੇ ਕੁਆਰਟਰ ਫਾਈਨਲ ਵਿਚ ਤਿੰਨ ਵਾਰ ਦੀ ਸੋਨ ਤਗਮਾ ਜੇਤੂ ਆਸਟਰੇਲੀਆ (Australia) ਨੂੰ ਹਰਾ ਕੇ ਇਤਿਹਾਸ ਰਚਿਆ। ਇਸ ਜਿੱਤ ਨਾਲ ਭਾਰਤੀ ਟੀਮ ਟੋਕੀਉ ਉਲੰਪਿਕ 2020 (Tokyo Olympic 2020) ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ।
ਹੋਰ ਪੜ੍ਹੋ: ਅਡਾਨੀ ਸਮੂਹ ਹੁਣ ਦੇਵੇਗਾ Reliance ਨੂੰ ਚੁਣੌਤੀ, Petrochemical ਕਾਰੋਬਾਰ ‘ਚ ਹੋਵੇਗਾ ਸ਼ਾਮਲ
Indian Womens Hockey Team Enters Semifinals
ਹੋਰ ਪੜ੍ਹੋ: UP: 10 ਸਾਲ ਦੇ ਬੱਚੇ ਨੇ 79 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਦਸਵੀਂ ਕਾਲਾਸ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਧੇ ਸਮੇਂ ਤੱਕ ਸ਼ਾਨਦਾਰ ਖੇਡ ਦਿਖਾਇਆ ਹੈ। ਗੁਰਜੀਤ ਕੌਰ ਨੇ ਭਾਰਤ ਨੂੰ ਲੀਡ ਦਿਵਾਈ। ਭਾਰਤੀ ਮਹਿਲਾ ਟੀਮ ਸ਼ੁਰੂਆਤੀ 30 ਮਿੰਟ ਖਤਮ ਹੋਣ ਤੋਂ ਬਾਅਦ 1-0 ਨਾਲ ਅੱਗੇ ਵਧੀ ਅਤੇ ਜਿੱਤ ਆਪਣੇ ਨਾਮ ਕਰ ਲਈ।