ਹੁਣ ਜਗਤਾਰ ਸਿੰਘ ਹੋਣਗੇ ਪੰਜਾਬ ਸਟੇਟ ਸਪੋਰਟਸ ਆਰਗੇਨਾਇਜ਼ਰ
Published : Jan 3, 2019, 12:24 pm IST
Updated : Jan 3, 2019, 12:24 pm IST
SHARE ARTICLE
Punjab State sports organizer
Punjab State sports organizer

ਪੰਜਾਬ ਸਟੇਟ ਆਰਗੇਨਾਇਜ਼ਰ ਸਪੋਰਟਸ ਅਹੁਦੇ ਤੋਂ ਰੁਪਿੰਦਰ ਰਵੀ ਨੂੰ ਹਟਾ ਕੇ ਉਨ੍ਹਾਂ ਦੀ...

ਜਲੰਧਰ : ਪੰਜਾਬ ਸਟੇਟ ਆਰਗੇਨਾਇਜ਼ਰ ਸਪੋਰਟਸ ਅਹੁਦੇ ਤੋਂ ਰੁਪਿੰਦਰ ਰਵੀ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚਮਕੌਰ ਸਾਹਿਬ (ਰੋਪੜ) ਦੇ ਪ੍ਰਿੰਸੀਪਲ ਜਗਤਾਰ ਸਿੰਘ ਪੀਪੀਐਸ (ਸਕੂਲ ਅਤੇ ਇੰਸਪੈਕਸ਼ਨ ਗਰੁੱਪ ਏ) ਨੂੰ ਨਿਯੁਕਤ ਕੀਤਾ ਗਿਆ ਹੈ। ਰੁਪਿੰਦਰ ਰਵੀ ਪੰਜਾਬ ਸਪੋਰਟਸ ਡਿਪਾਰਟਮੈਂਟ ਵਿਚ ਡਿਪਟੀ ਡਾਇਰੈਕਟਰ ਸਨ ਉਨ੍ਹਾਂ ਨੂੰ ਐਜੁਕੇਸ਼ਨ ਸਪੋਰਟਸ ਵਿਚ ਲਿਆਂਦਾ ਗਿਆ ਸੀ।

ਲੰਮੇ ਸਮੇਂ ਤੋਂ ਨੈਸ਼ਨਲ ਖੇਡਣ ਵਾਲੇ ਖਿਡਾਰੀਆਂ ਨੂੰ ਸਪੋਰਟਸ ਕਿੱਟ ਨਾ ਦੇਣ, ਆਉਣ-ਜਾਣ ਲਈ ਕੰਨਫ਼ਰਮ ਟਿਕਟ ਨਾ ਮਿਲਣ, ਨੈਸ਼ਨਲ ਵਿਚ ਜਾਣ ਤੋਂ ਪਹਿਲਾਂ ਕੋਚਿੰਗ ਕੈਂਪ ਨਾ ਲਗਾਏ ਜਾਣ ਅਤੇ ਧਾਂਧਲੀ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਕੋਚਿੰਗ ਕੈਂਪ ਨਾ ਲੱਗਣ ਕਰਕੇ ਇਸ ਵਾਰ ਸਕੂਲ ਨੈਸ਼ਨਲ ਗੇਮਸ ਵਿਚ ਪੰਜਾਬ ਦੇ ਖਿਡਾਰੀਆਂ ਦਾ ਪੱਧਰ ਡਿੱਗਿਆ ਹੈ। ਐਜੁਕੇਸ਼ਨ ਡਿਪਾਰਟਮੈਂਟ ਵਿਚ ਸਪੋਰਟਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement