ਪ੍ਰੋ ਕਬੱਡੀ ਲੀਗ 2019- ਯੂਪੀ ਯੋਧਾ ਨਾਲ ਅੱਜ ਭਿੜੇਗੀ ਬੰਗਾਲ ਵਾਰੀਅਰਜ਼
Published : Jul 24, 2019, 10:24 am IST
Updated : Jul 24, 2019, 10:26 am IST
SHARE ARTICLE
Bengal Warriors to play with UP today
Bengal Warriors to play with UP today

ਪਹਿਲਾ ਮੈਚ ਯੂਪੀ ਅਤੇ ਬੰਗਾਲ ਵਿਚਕਾਰ ਹੋਵੇਗਾ ਅਤੇ ਦੂਸਰਾ ਮੈਚ ਤੇਲਗੂ ਟਾਈਟੰਸ ਅਤੇ ਦਿੱਲੀ ਵਿਚਕਾਰ ਖੇਡਿਆ ਜਾਵੇਗਾ।

ਪ੍ਰੋ ਕਬੱਡੀ ਲੀਗ 2019- ਪ੍ਰੋ ਕਬੱਡੀ ਲੀਗ ਵਿਚ ਅੱਜ ਦੋ ਮੈਚ ਖੇਡੇ ਜਾਣਗੇ। ਪਹਿਲਾ ਮੈਚ ਯੂਪੀ ਅਤੇ ਬੰਗਾਲ ਵਿਚਕਾਰ ਹੋਵੇਗਾ ਅਤੇ ਦੂਸਰਾ ਮੈਚ ਤੇਲਗੂ ਟਾਇਟੰਸ ਅਤੇ ਦਿੱਲੀ ਵਿਚਕਾਰ ਖੇਡਿਆ ਜਾਵੇਗਾ। ਪਹਿਲਾ ਮੈਚ ਸ਼ਾਮ 7:30  ਅਤੇ ਦੂਸਰਾ ਮੈਚ ਰਾਤ 8:30 ਵਜੇ ਖੇਡਿਆ ਜਾਵੇਗਾ ਦੋਨਾਂ ਟੀਮਾਂ ਦਾ ਪਹਿਲਾ ਦਾ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਪਹਿਲੇ ਮੈਚ ਵਿਚ ਯੂਪੀ ਯੋਧਾ ਅਤੇ ਬੰਗਾਲ ਵਾਰੀਅਰਜ਼ ਦਾ ਸੀਜ਼ਨ ਸੱਤ ਦਾ ਇਹ ਪਹਿਲਾਂ ਮੈਚ ਹੋਵੇਗਾ।

 



 

 

ਦੋਵੇਂ ਟੀਮਾਂ ਜਿੱਤ ਦਰਜ ਕਰ ਕੇ ਟੂਰਨਾਮੈਂਟ ਦਾ ਆਗਾਜ਼ ਕਰਨਾ ਚਾਹੁੰਦੀਆਂ ਹਨ। ਉੱਥੇ ਹੀ ਅੱਜ ਦੇ ਦੂਸਰੇ ਮੈਚ ਵਿਚ ਤੇਲਗੂ ਟਾਇਟੰਸ ਹਰ ਹਾਲ ਵਿਚ ਜਿੱਤਣਾ ਚਾਹੁੰਦੀ ਹੈ ਕਿਉਂਕਿ ਉਸ ਨੂੰ ਆਪਣੇ ਸ਼ੁਰੂਆਤੀ ਦੋਨਾਂ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਫਿਲਹਾਲ ਉਸ ਦੇ । ਅੰਕ ਹੀ ਹਨ। ਉੱਥੇ ਹੀ ਦਬੰਗ ਦਿੱਲੀ ਵੀ ਆਪਣਾ ਪਹਿਲਾ ਮੈਚ ਜਿੱਤਣ ਦੇ ਇਰਾਦੇ ਵਿਚ ਹੈ।

Pro Kabaddi LeaguePro Kabaddi League

ਕੱਲ ਖੇਡੇ ਗਏ ਮੈਚ ਵਿਚ ਹਰਿਆਣਾ ਸਟੀਲਰਸ ਨੇ ਪੁਨੇਰੀ ਪਲਟਨ ਨੂੰ ਮਾਤ ਦਿੱਤੀ। ਦੱਸ ਦਈਏ ਕਿ ਇਸ ਵਾਰ ਲੀਗ ਦੇ ਫਾਰਮੈਟ ਵਿਚ ਬਦਲਾਅ ਕੀਤਾ ਗਿਆ ਹੈ। ਪਿਛਲੇ ਸੀਜ਼ਨ ਤਕ ਸਾਰੇ ਲੋਕਾਂ ਨੂੰ 2 ਜੋਨ ਵਿਚ ਵੰਡ ਕੇ ਮੈਚ ਹੁੰਦੇ ਸਨ। ਇਸ ਵਾਰ ਇਸ ਵਿਚ ਬਦਲਾਅ ਕਰ ਕੇ ਡਬਲ ਰਾਉਂਡ ਰਾਬਿਨ ਫਾਰਮੈਟ ਅਜਮਾਇਆ ਗਿਆ ਹੈ। ਯਾਨੀ ਹਰ ਟੀਮ ਨੂੰ ਬਾਕੀ ਸਾਰੀਆਂ ਟੀਮਾਂ ਨਾਲ 2 ਵਾਰ ਮੁਕਾਬਲਾ ਹੋਵੇਗਾ। ਨਵੇਂ ਫਾਰਮੈਟ ਬਾਰੇ ਥਲਾਈਵਾਜ ਦੇ ਕਪਤਾਨ ਅਜੈ ਠਾਕੁਰ ਨੇ ਦਸਿਆ ਕਿ ਇਹ ਚੰਗਾ ਕਦਮ ਹੈ ਅਤੇ ਹੁਣ ਕੋਈ ਵੀ ਟੀਮ ਸ਼ਿਕਾਇਤ ਨਹੀਂ ਕਰ ਸਕਦੀ।  

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement