ਰਾਸ਼ਟਰੀ, ਅੰਤਰਰਾਜੀ ਐਥਲੈਟਿਕਸ ਦੌਰਾਨ ਹੋਣਗੇ ਜ਼ਰੂਰੀ ਟੈਸਟ
Published : Jun 28, 2018, 2:37 pm IST
Updated : Jun 28, 2018, 2:37 pm IST
SHARE ARTICLE
National Anti Doping Agency
National Anti Doping Agency

ਰਾਸ਼ਟਰੀ ਡੋਪਿੰਗ ਰੋਧੀ ਏਜੈਂਸੀ ਦੇ ਇਕ ਦਲ ਨੇ ਨਿਸ਼ਾਨੇ ਟੈਸਟ ਤਹਿਤ 50-60 ਖਿਡਾਰੀਆਂ ਦੇ ਨਮੂਨੇ ਲੈਣਾ ਸ਼ੁਰੂ ਕੀਤਾ........

ਗੁਵਹਾਟੀ : ਰਾਸ਼ਟਰੀ ਡੋਪਿੰਗ ਰੋਧੀ ਏਜੈਂਸੀ ਦੇ ਇਕ ਦਲ ਨੇ ਨਿਸ਼ਾਨੇ ਟੈਸਟ ਤਹਿਤ 50-60 ਖਿਡਾਰੀਆਂ ਦੇ ਨਮੂਨੇ ਲੈਣਾ ਸ਼ੁਰੂ ਕੀਤਾ ਜਿਸ ਨਾਲ 58ਵੀਂ ਰਾਸ਼ਟਰੀ ਅੰਤਰਰਾਜੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਡੋਪ ਦੇ ਨਮੂਨੇ ਇਕੱਠੇ ਕਰਨ ਨੂੰ ਲੈ ਕੇ ਸਬਰ ਖ਼ਤਮ ਹੋ ਗਿਆ। ਕਲ ਸ਼ਾਮ ਤਕ ਕਿਸੇ ਵੀ ਤਮਗ਼ਾ ਜੇਤੂ ਨੂੰ ਡੋਪ ਦਾ ਸੈਂਪਲ ਲੈਣ ਲਈ ਨਹੀਂ ਬੁਲਾਇਆ ਗਿਆ ਪਰ ਹੁਣ ਪਤਾ ਚਲਿਆ ਕਿ ਸਿਖਰ 'ਤੇ ਰਹਿਣ ਵਾਲੇ ਖਿਡਾਰੀਆਂ ਨੂੰ ਡੋਪ ਟੈਸਟ ਲਈ ਨਹੀਂ ਬੁਲਾਇਆ ਜਾਵੇਗਾ ਕਿਉਂਕਿ ਨਾਡਾ ਨੇ ਖਿਡਾਰੀਆਂ ਦੇ ਨਿਸ਼ਾਨੇ ਟੈਸਟ ਕਰਾਉਣ ਦਾ ਫ਼ੈਸਲਾ ਕੀਤਾ ਹੈ।

ਸੂਤਰਾਂ ਮੁਤਾਬਕ ਚਾਰ ਤੋਂ ਪੰਜ ਨਮੂਨੇ ਕਲ ਲਏ ਗਏ ਸਨ। ਨਾਡਾ ਦੇ ਇਕ ਅਧਿਕਾਰੀ ਨੇ ਮੀਡੀਆ ਨੂੰ ਦਸਿਆ ਕਿ ਅਸੀਂ ਸਾਰੇ ਟੈਸਟ ਡਿਲਿਵਰੀ ਯੋਜਨਾ ਮੁਤਾਬਕ ਸੈਂਪਲ ਇਕੱਠੇ ਕਰ ਰਹੇ ਹਨ। ਅਸੀਂ ਸਿਰਫ 50-60 ਸੈਪਲਾਂ ਦਾ ਟੀਚਾ ਬਣਾਇਆ ਹੈ। ਉਨ੍ਹਾਂ ਕਿਹਾ ਚਾਰ ਤੋਂ ਪੰਜ ਸੈਂਪਲ ਲਏ ਜਾ ਚੁੱਕੇ ਸਨ ਅਤੇ ਅਸੀਂ ਪ੍ਰਤੀਯੋਗਿਤਾ ਦੇ ਅਗਲੇ ਦਿਨ ਤੋਂ ਘੱਟੋ-ਘੱਟ ਸੈਂਪਲ ਇਕੱਠੇ ਕਰ ਲਵਾਂਗੇ। ਭਾਰਤੀ ਐਥਲੈਟਿਕਸ ਮਹਾਸੰਘ 30 ਜੂਨ ਨੂੰ ਏਸ਼ੀਆਈ ਖੇਡਾਂ ਲਈ ਟੀਮ ਚੁਣੇਗੀ ਅਤੇ ਜਕਾਰਤਾ ਜਾਣ ਤੋਂ ਪਹਿਲਾਂ ਸਾਰੇ ਡੋਪ ਟੈਸਟ ਕੀਤੇ ਜਾਣ ਦੀ ਉਮੀਦ ਹੈ।                 (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement