ਟਰੰਪ ਨਾਲ ਸ਼ਿਖਰ ਗੱਲਬਾਤ ਦੇ ਲਈ ਤਿਆਰ ਕਿਮ ਯੋਂਗ, ਰੱਖੀ ਇਕ ਸ਼ਰਤ
Published : Apr 13, 2019, 5:59 pm IST
Updated : Apr 13, 2019, 6:55 pm IST
SHARE ARTICLE
Kim Jong-Un with Donald Trump
Kim Jong-Un with Donald Trump

ਉਤਰੀ ਕੋਰੀਆ ਦੇ ਨੇਤਾ ਕਿਮ ਯੋਂਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋ ਗਈ...

ਵਾਸ਼ਿੰਗਟਨ : ਉਤਰੀ ਕੋਰੀਆ ਦੇ ਨੇਤਾ ਕਿਮ ਯੋਂਗ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੋ ਗਈ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਲ ਦੇ ਅੰਤ ਤੱਕ ਅਮਰੀਕਾ ਦੁਵੱਲੇ ਰੂਪ ਨਾਲ ਮੰਨਣ ਵਾਲੇ ਸਮਝੌਤੇ ਦੀ ਪੇਸ਼ਕਸ਼ ਕਰਦਾ ਹੈ ਤਾਂ ਉਹ ਟਰੰਪ ਦੇ ਨਾਲ ਤੀਜੀ ਸ਼ਿਖਰ ਗੱਲਬਾਤ ਕਰਨ ਨੂੰ ਤਿਆਰ ਹੈ।

Kim Yong Un with Donald TrumpKim Jong Un with Donald Trump

ਪ੍ਰਯੋਂਗਯਾਂਗ ਦੀ ਅਧਿਕਾਰਿਕ ਕੋਰੀਅਨ ਸੈਂਟਰਲ ਨੇ ਦੱਸਿਆ ਕਿ ਕਿਮ ਨੇ ਇਹ ਗੱਲ ਉਤਰ ਕੋਰੀਆ ਦੀ ਸੰਸਦ ਵਿਚ ਇਕ ਬੈਠਕ ਦੇ ਦੌਰਾਨ ਕਹੀ। ਕਿਮ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਫਰਵਰੀ ਵਿਚ ਟਰੰਪ ਦੇ ਨਾਲ ਸ਼ਿਖਰ ਗੱਲਬਾਤ ਇਸ ਲਈ ਅਸਫ਼ਲ ਰਹੀ ਕਿਉਂਕਿ ਅਮਰੀਕਾ ਨੇ ਇਕ ਤਰਫ਼ਾ ਮੰਗਾਂ ਰੱਖੀਆਂ ਸੀ ਪਰ ਨਿਜ਼ੀ ਤੌਰ ‘ਤੇ ਅਮਰੀਕਾ ਦੇ ਰਾਸ਼ਟਪਤੀ ਦੇ ਨਾਲ ਉਨ੍ਹਾਂ ਦੇ ਚੰਗਾ ਸੰਬੰਧ ਹਨ।

Second Trump-KimTrump-Kim

ਉਥੇ ਅਮਰੀਕਾ ਨੇ ਇਸ ਸ਼ਿਖਰ ਵਾਰਤਾ ਦੇ ਅਸਫ਼ਲ ਰਹਿਣ ਦੇ ਪਿਛੇ ਦੀ ਵਜ੍ਹਾ ਦੱਸਦੇ ਹੋਏ ਕਿਹਾ ਸੀ ਕਿ ਉਤਰ ਕੋਰੀਆ ਪਾਬੰਦੀ ਤੋਂ ਵੱਡੀ ਰਾਹਤ ਦੀ ਮੰਗ ਕਰ ਰਿਹਾ ਸੀ ਪਰ ਉਸਦੇ ਬਦਲੇ ਸੀਮਤ ਨਿਰਲੇਪਤਾ ਕਦਮ ਚੁੱਕਣਾ ਚਾਹੁੰਦਾ ਸੀ। ਸ਼ੁਕਰਵਾਰ ਨੂੰ ਕੇਸੀਐਨਏ ਨੇ ਦੱਸਿਆ ਕਿ ਕਿਮ ਸਟੇਟ ਅਫੇਅਰਸ ਕਮਿਸ਼ਨ ਦੇ ਦੁਬਾਰਾ ਪ੍ਰਧਾਨ ਚੁਣੇ ਗਏ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement