ਟਰੰਪ ਨੇ ਪੂਰਾ ਕੀਤਾ ਪੀਐਮ ਮੋਦੀ ਨਾਲ ਕੀਤਾ ਵਾਅਦਾ, ਭਾਰਤ ਆਉਣਗੇ 100 ਅਮਰੀਕੀ ਵੈਂਟੀਲੇਟਰ
Published : Jun 14, 2020, 10:34 am IST
Updated : Jun 14, 2020, 5:30 pm IST
SHARE ARTICLE
Donald Trump with Narendra Modi
Donald Trump with Narendra Modi

ਕੋਰੋਨਾ ਨਾਲ ਲੜਨ ਵਿਚ ਸਹਾਇਤਾ ਲਈ ਅਮਰੀਕਾ ਤੋਂ 100 ਵੈਂਟੀਲੇਟਰ ਸੋਮਵਾਰ ਨੂੰ ਭਾਰਤ ਪਹੁੰਚਣਗੇ...

ਅਮਰੀਕਾ: ਕੋਰੋਨਾ ਨਾਲ ਲੜਨ ਵਿਚ ਸਹਾਇਤਾ ਲਈ ਅਮਰੀਕਾ ਤੋਂ 100 ਵੈਂਟੀਲੇਟਰ ਸੋਮਵਾਰ ਨੂੰ ਭਾਰਤ ਪਹੁੰਚਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਅਦੇ ਤੋਂ ਬਾਅਦ  ਵੈਂਟੀਲੇਟਰਾਂ ਦਾ  ਬੇਸਬਰੀ ਨਾਲ  ਇੰਚਜ਼ਾਰ ਕੀਤਾ ਜਾ ਰਿਹਾ ਸੀ।

Donald TrumpDonald Trump

ਇਹ ਉੱਚ ਤਕਨੀਕੀ ਵੈਂਟੀਲੇਟਰ ਅਮਰੀਕੀ ਫਰਮ ਜੋਲ ਦੁਆਰਾ ਨਿਰਮਿਤ ਕੀਤੇ ਗਏ ਹਨ ਅਤੇ ਸ਼ਿਕਾਗੋ ਤੋਂ ਭਾਰਤ ਭੇਜੇ ਜਾ ਰਹੇ ਹਨ। ਕੇਂਦਰ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਹਿਲੇ ਬੈਚ ਵਿਚ 100 ਵੈਂਟੀਲੇਟਰ ਏਅਰ ਇੰਡੀਆ ਦੇ ਜਹਾਜ਼ ਰਾਹੀਂ ਭਾਰਤ ਪਹੁੰਚਣਗੇ। 

Pm narendra modi thanked donald trumpPm narendra modi thanked donald trump

ਇਥੇ ਆਉਣ ਤੋਂ ਬਾਅਦ, ਆਈਆਰਸੀਐਸ ਵਿਖੇ ਇਕ ਛੋਟਾ ਉਦਘਾਟਨ ਸਮਾਰੋਹ ਹੋਵੇਗਾ। ਇਸ ਤੋਂ ਬਾਅਦ ਹਸਪਤਾਲਾਂ ਵਿੱਚ ਵੈਂਟੀਲੇਟਰ ਵੰਡੇ ਜਾਣਗੇ।
ਡੋਨਾਲਡ ਟਰੰਪ ਨੇ 16 ਮਈ ਨੂੰ ਟਵਿੱਟਰ 'ਤੇ ਲਿਖਿਆ।

Donald Trump America Donald Trump 

ਮੈਨੂੰ ਇਹ ਕਹਿ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਹਾਂਮਾਰੀ ਖ਼ਿਲਾਫ਼ ਯੁੱਧ ਵਿਚ ਸਹਾਇਤਾ ਵਜੋਂ ਅਮਰੀਕਾ ਸਾਡੇ ਦੋਸਤ ਭਾਰਤ ਨੂੰ ਵੈਂਟੀਲੇਟਰਾਂ ਦਾਨ ਕਰੇਗਾ। ਅਸੀਂ ਇਸ ਮੁਸ਼ਕਲ ਸਮੇਂ ਵਿਚ ਭਾਰਤ ਅਤੇ ਨਰਿੰਦਰ ਮੋਦੀ ਦੇ ਨਾਲ ਖੜੇ ਹਾਂ।

COVID19 cases total cases rise to 308993COVID19 

ਅਸੀਂ ਟੀਕਾ ਬਣਾਉਣ ਵਿਚ ਇਕ ਦੂਜੇ ਦੀ ਮਦਦ ਵੀ ਕਰ ਰਹੇ ਹਾਂ। ਅਸੀਂ ਇਸ ਅਦਿੱਖ ਦੁਸ਼ਮਣ ਨੂੰ ਹਰਾਵਾਂਗੇ। ਟਰੰਪ ਦੇ ਟਵੀਟ ਦੇ ਜਵਾਬ ਵਿੱਚ, ਪੀਐਮ ਮੋਦੀ ਨੇ ਸ਼ੁਕਰਗੁਜ਼ਾਰੀ ਵਿੱਚ ਲਿਖਿਆ, “ਅਜਿਹੇ ਮੁਸ਼ਕਲ ਸਮੇਂ ਵਿੱਚ ਰਾਸ਼ਟਰਾਂ ਨੂੰ ਇੱਕਜੁੱਟ ਹੋਣਾ ਜਰੂਰੀ ਹੈ ਤਾਂ ਜੋ ਅਸੀਂ ਵਿਸ਼ਵ ਨੂੰ ਤੰਦਰੁਸਤ ਅਤੇ ਕੋਰੋਨਾ ਮੁਕਤ ਕਰ ਸਕੀਏ”

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement