ਇਟ ਦਾ ਜਵਾਬ
Published : Jun 26, 2020, 11:10 am IST
Updated : Jun 26, 2020, 11:10 am IST
SHARE ARTICLE
File Photo
File Photo

ਇਟ ਦਾ ਜਵਾਬ ਪੱਥਰ ਨਾਲ ਦੇਣਾ, ਇਹ ਡਾਇਲਾਗ ਇਕ ਸੁਣਾਇਆ ਸਾਨੂੰ,

ਇਟ ਦਾ ਜਵਾਬ ਪੱਥਰ ਨਾਲ ਦੇਣਾ, ਇਹ ਡਾਇਲਾਗ ਇਕ ਸੁਣਾਇਆ ਸਾਨੂੰ,

ਇਕ ਸਾਬਕਾ ਸੈਨਿਕ ਹੋਣ ਦੇ ਨਾਤੇ, ਵੇਖ ਜੋਸ਼ ਖ਼ੂਨ ਵਿਚ ਆਇਆ ਸਾਨੂੰ,

ਉਹ ਕਈ ਘਰਾਂ ਦੇ ਦੀਪ ਬੁਝਾ ਗਏ, ਭਾਜੀ ਨਵੀਂ ਚੀਨ ਏ ਪਾ ਗਿਆ ਸਾਨੂੰ,

ਗੁਆਂਢੀ ਇਰਾਦੇ ਜੇ ਨੇਕ ਨਹੀਂ ਰਖਦਾ, ਕਿਉਂ ਸ਼ਾਂਤੀ ਪਾਠ ਪੜ੍ਹਾਇਆ ਸਾਨੂੰ,

ਦੁਸ਼ਮਣ ਤਾਂ ਬਸ ਦੁਸ਼ਮਣ ਹੀ ਹੁੰਦਾ, ਵਰਤੀ ਢਿੱਲ ਨੇ ਹੈ ਮਰਵਾਇਆ ਸਾਨੂੰ,

ਇਹ ਕਮਜ਼ੋਰੀ ਸਾਡੀ ਮਹਿੰਗੀ ਪੈਂਦੀ, ਨੇਪਾਲ ਵੀ ਰੋਹਬ ਵਿਖਾ ਗਿਆ ਸਾਨੂੰ,

ਜਿਨ੍ਹਾਂ ਵਫ਼ਾਦਾਰੀ ਦਾ ਲੇਬਲ ਲਗਾਇਆ, ਉਹ ਕਿਉਂ ਨਾ ਕੋਈ ਜੋਸ਼ ਵਿਖਾ ਰਿਹਾ ਏ,

ਉਹ ਨਾਗਪੁਰ ਤੋਂ ਨਾਲ ਲੈ ਕੇ ਫ਼ੌਜਾਂ, ਚੀਨ ਦੀ ਭਾਜੀ ਨੂੰ ਮੋੜ ਕੇ ਆ ਰਿਹਾ ਏ।

-ਮਨਜੀਤ ਸਿੰਘ ਘੁੰਮਣ, ਸੰਪਰਕ : 97810-86688
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement