Ashish Kumar
ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ
ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫ਼ਾਸਫ਼ੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫ਼ਲਾਮੈਟੇਰੀ ਆਦਿ ਗੁਣ ਹੁੰਦੇ ਹਨ।
ਪੰਜਾਬ ਫੇਰੀ ’ਤੇ ਆਉਣਗੇ PM ਨਰਿੰਦਰ ਮੋਦੀ, 5 ਨਵੰਬਰ ਨੂੰ ਜਾਣਗੇ ਡੇਰਾ ਬਿਆਸ
ਉਹਨਾਂ ਦੀ ਡੇਰਾ ਬਿਆਸ ਫੇਰੀ ਨੂੰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।
ਤੰਤਰ-ਮੰਤਰ ਦਾ ਅੱਡਾ ਬਣਿਆ ਇਹ ਹਸਪਤਾਲ, ਡਾਕਟਰਾਂ ਦੀ ਬਜਾਏ ਤਾਂਤਰਿਕ ਕਰ ਰਹੇ ਮਰੀਜ਼ਾਂ ਦਾ ਇਲਾਜ
ਲੋਕਾਂ ਦਾ ਟੀਕਾ ਲਗਾਉਣ ਤੋਂ ਜ਼ਿਆਦਾ ਵਿਸ਼ਵਾਸ 'ਤੇ ਭਰੋਸਾ!
ਸੌਦਾ ਸਾਧ ਦੇ ‘ਸਤਿਸੰਗ’ ਨੂੰ ਲੈ ਕੇ CM ਖੱਟਰ ਦਾ ਬਿਆਨ, ‘ਕਿਸੇ ਨੂੰ ਇਤਰਾਜ਼ ਹੈ ਤਾਂ ਅਦਾਲਤ ਜਾਓ’
ਖੱਟਰ ਨੇ ਕਿਹਾ ਕਿ ਮੈਂ ਕਹਿ ਰਿਹਾ ਹਾਂ ਕਿ ਇਹ ਦੇਖਣਾ ਕਾਨੂੰਨ ਦਾ ਕੰਮ ਹੈ। ਉਹਨਾਂ ਕਿਹਾ ਕਿ ਪੈਰੋਲ 'ਤੇ ਰਿਹਾਅ ਹੋਏ ਲੋਕਾਂ ਨੇ ਸਿਆਸੀ ਰੈਲੀਆਂ ਵੀ ਕੀਤੀਆਂ ਹਨ।
ਜਲੰਧਰ ਦੇ ਪਿੰਡ ਚੱਕ ਝੰਡੂ ’ਚ ਲੁਕੇ 4 ਗੈਂਗਸਟਰ ਪੁਲਿਸ ਨੇ ਕੀਤੇ ਕਾਬੂ
ਕਰੀਬ 7 ਘੰਟੇ ਤੱਕ ਚੱਲਿਆ ਪੁਲਿਸ ਦਾ ਆਪਰੇਸ਼ਨ
ਸੁੰਦਰ ਸ਼ਾਮ ਅਰੋੜਾ 'ਤੇ ਸ਼ਿਕੰਜ਼ਾ, ਇੰਡਸਟਰੀਅਲ ਏਰੀਆ 'ਚ ਫਿਲਿਪਸ ਕੰਪਨੀ ਦੀ ਜ਼ਮੀਨ ’ਤੇ ਪਲਾਟ ਕੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ
ਇਸ ਮਾਮਲੇ ਵਿੱਚ ਸੁੰਦਰ ਸ਼ਾਮ ਅਰੋੜਾ ਦੀ ਭੂਮਿਕਾ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਂਚ ਕੀਤੀ ਜਾ ਰਹੀ ਹੈ।
ਬਹੁ-ਕਰੋੜੀ ਡਰੱਗ ਮਾਮਲਾ: ਬਿਕਰਮ ਮਜੀਠੀਆ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ
ਮਜੀਠੀਆ ਨੂੰ ਅਗਸਤ 2022 ਵਿਚ ਜ਼ਮਾਨਤ ਮਿਲਣ ਤੋਂ ਦੋ ਮਹੀਨੇ ਬਾਅਦ ਪੰਜਾਬ ਸਰਕਾਰ ਨੂੰ SLP ਦਾਇਰ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
ਉਹ ਚੀਨ ਨੂੰ ਲੱਦਾਖ 'ਚ ਦਾਖ਼ਲ ਹੋਣ ਤੋਂ ਨਹੀਂ ਰੋਕ ਸਕਦੇ ਪਰ ਮੈਨੂੰ ਕਾਰਗਿਲ ਜਾਣ ਨਹੀਂ ਦੇਣਗੇ : ਉਮਰ ਅਬਦੁੱਲਾ
ਅਸੀਂ ਸ੍ਰੀਨਗਰ ਤੋਂ ਕਾਰਗਿਲ ਰਾਹੀਂ ਦਰਾਸ ਹੀ ਜਾ ਰਹੇ ਹਾਂ। ਅਸੀਂ ਇੱਥੇ ਸ਼ਹਿਰ 'ਤੇ ਕਬਜ਼ਾ ਕਰਨ ਲਈ ਨਹੀਂ ਆਏ ਹਾਂ।''
ਸਿੱਧੂ ਮੂਸੇਵਾਲਾ ਮਾਮਲੇ ਵਿਚ ਸਰਕਾਰ ਕਿਸੇ ਪਾਸਿਓਂ ਵੀ ਦੇਰ ਨਹੀਂ ਕਰ ਰਹੀ- CM ਭਗਵੰਤ ਮਾਨ
ਬਲਕੌਰ ਸਿੰਘ ਨੇ ਕਿਹਾ ਸੀ ਕਿ ਜੇਕਰ ਉਹਨਾਂ ਦੇ ਪੁੱਤਰ ਨੂੰ ਗੈਂਗਸਟਰਾਂ ਨਾਲ ਜੋੜਿਆ ਗਿਆ ਤਾਂ ਉਹ ਆਪਣੇ ਪੁੱਤਰ ਦੇ ਕਤਲ ਕੇਸ ਦੀ ਐਫਆਈਆਰ ਵਾਪਸ ਲੈ ਲੈਣਗੇ।