ਨਿਮਰਤ ਕੌਰ
ਪੰਥ ਨੂੰ ਫਿਰ ਖ਼ਤਰਾ! ਹਰਿਆਣੇ ਦੇ ਸਿੱਖ, 52 ਗੁਰਦੁਆਰਾ ਗੋਲਕਾਂ ਖੋਹ ਕੇ ਲੈ ਗਏ ਸ਼੍ਰੋਮਣੀ ਕਮੇਟੀ ਤੋਂ!
ਰਿਆਣਾ ਦੇ ਗੁਰਦਵਾਰਿਆਂ ਦਾ ਪ੍ਰਬੰਧ ਵੀ ਪਹਿਲਾਂ ਪੰਜਾਬ ਦੀ ਸ਼੍ਰੋਮਣੀ ਕਮੇਟੀ ਹੇਠ ਸੀ
ਵਿਦੇਸ਼ ਵਿਚ ਵੀ ਹਿੰਦੂ ਮੁਸਲਿਮ ਨਫ਼ਰਤ ਦੀ ਅੱਗ ਬਲਦੀ ਰੱਖਣਾ ਚਾਹੁਣ ਵਾਲੇ ਕੀ ਚਾਹੁੰਦੇ ਹਨ?
ਲੰਡਨ ਵਿਚ ਮਹਾਰਾਣੀ ਐਲਿਜ਼ਬੈਥ ਦੇ ਅੰਤਮ ਸੰਸਕਾਰਾਂ ਤੇ ਤੈਨਾਤ ਪੁਲਿਸ ਨੂੰ ਲਾਈਸੈਸਟਰ ਬੁਲਾਇਆ ਗਿਆ।...........
ਪੰਜਾਬ ਭਾਜਪਾ ਦਾ ਬਦਲਿਆ ਹੋਇਆ ਸਰੂਪ, ਪੁਰਾਣੇ ਕਾਂਗਰਸੀ ਤੇ ਪੁਰਾਣੇ ਅਕਾਲੀ ਭਾਜਪਾ ਦੇ ਕਮਾਂਡਰ।
ਕੈਪਟਨ ਅਮਰਿੰਦਰ ਸਿੰਘ, ਜਾਖੜ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਬਣਾਉਣਾ ਚਾਹੁੰਦੇ ਸਨ ਪਰ ਹੁਣ ਸ਼ਾਇਦ ਭਾਜਪਾ ਤੋਂ ਇਹ ਕੰਮ ਕਰਵਾ ਲੈਣ।
ਯੂਨੀਵਰਸਿਟੀਆਂ ਵਿਚ ਦੇਸ਼ ਦੀਆਂ ਬੇਟੀਆਂ ਨੂੰ ਸੁਰੱਖਿਆ ਦਾ ਮਾਹੌਲ ਨਹੀਂ ਦਿਤਾ ਜਾ ਸਕਦਾ?
ਚੰਡੀਗੜ੍ਹ ਵਰਸਿਟੀ ਵਿਚ ਕੁੜੀਆਂ ਦੀ ਨਿਜੀ ਵੀਡੀਉ ਬਣਾਉਣ ਦਾ ਮਾਮਲਾ ਉਠਿਆ ਤੇ ਬੜੀਆਂ ਅਲੱਗ ਅਲੱਗ ਗੱਲਾਂ ਨਿਕਲ ਕੇ ਚਰਚਿਤ ਹੋਣ ਲਗੀਆਂ......
80ਵੇਂ ਸਾਲ ਦੀ ਸਰਦਲ ’ਤੇ ਪੈਰ ਧਰਦੀ ਮੇਰੀ ਮਾਂ - ਜਗਜੀਤ ਕੌਰ
ਮਾਵਾਂ ਨੂੰ ਰੱਬ ਦਾ ਰੂਪ ਤੇ ਇਸ ਤਰ੍ਹਾਂ ਦੇ ਬੜੇ ਹੋਰ ਵਿਸ਼ੇਸ਼ਣਾਂ ਨਾਲ ਯਾਦ ਕੀਤਾ ਜਾਂਦਾ ਹੈ ਪਰ ਮਾਂ ਭਾਵੇਂ ਕਿੰਨੀ ਵੀ ਚੰਗੀ ਹੋਵੇ
ਸੱਤਾ ਭਾਵੇਂ ਇੰਜ ਮਿਲੇ ਭਾਵੇਂ ਉਂਜ ਬਸ ਹਥਿਆ ਕੇ ਰਹਿਣਾ ਹੈ!
ਚੋਣਾਂ ਵਿਚ ਹਾਰ ਤੋਂ ਬਾਅਦ ਆਮ ਰਵਾਇਤ ਇਹ ਹੁੰਦੀ ਸੀ ਕਿ ਹੁਣ ਪੰਜ ਸਾਲ ਦੂਜੇ ਨੂੰ ਕੰਮ ਕਰਨ ਦੇਵੋ ਤੇ ਉਸ ਦੇ ਕੰਮ ’ਤੇ ਨਜ਼ਰ ਬਣਾ ਕੇ ਰੱਖੋ।
‘ਆਪ’ ਸਰਕਾਰ ਦੇ ਦਿੱਲੀ ਵਾਲੇ ਅਕਸ ਨੂੰ ਪੰਜਾਬ ਵਿਚ ਮੈਲਾ ਨਾ ਹੋਣ ਦਿਉ!
ਗੱਲ ਇਹ ਹੈ ਕਿ ਅੱਜ ਰਾਜਸੱਤਾ ਉਤੇ ਬੈਠਿਆਂ ਨੂੰ ਅਪਣੇ ਆਪ ਨੂੰ ਜਗਾਉਣ ਦੀ ਲੋੜ ਹੈ। ਪੰਜਾਬ ਦੀ ਰਾਜਸੱਤਾ ਉਤੇ ਅੱਜ ਵੋਟਰ ਦਾ ਵਿਸ਼ਵਾਸ ਬਹੁਤ ਡਗਮਗਾ ਚੁੱਕਾ ਹੈ।
ਨੌਜਵਾਨ ਪੀੜ੍ਹੀ ਅਪਣੇ ਇਤਿਹਾਸ ਅਤੇ ਵਿਰਸੇ ਤੋਂ ਟੁਟ ਕੇ, ਪੰਜਾਬ ਦਾ ਸੱਭ ਤੋਂ ਵੱਧ ਨੁਕਸਾਨ ਕਰ ਰਹੀ ਹੈ....
ਇਸ ਨੂੰ ਵਾਪਸ ਅਪਣੇ ਵਿਰਸੇ ਨਾਲ ਜੋੜੋ!!
ਜਿਉਂ ਜਿਉਂ ਸਟੇਟ ਦੀ ਤਾਕਤ ਵਧਦੀ ਜਾਏਗੀ, ਲੋਕਾਂ ਦੇ ਅਧਿਕਾਰ, ਨਾ ਹੋਇਆਂ ਵਰਗੇ ਹੁੰਦੇ ਜਾਣਗੇ...
ਉਂਜ 1947 ਵਿਚ ਹੀ ਹਿੰਦੁਸਤਾਨ ਦੇ ‘ਦੇਸੀ’ ਲੀਡਰਾਂ ਨੇ ਸਪੱਸ਼ਟ ਕਰ ਦਿਤਾ ਸੀ ਕਿ ‘ਲੋਕ-ਰਾਜ’ ਦਾ ਮਤਲਬ ਉਨ੍ਹਾਂ ਲਈ ਉਹ ਨਹੀਂ ਜੋ ਪਛਮੀ ਦੇਸ਼ਾਂ ਵਿਚ ਮੰਨਿਆ ਜਾ ਚੁਕਿਆ ਹੈ।
ਲੋਕ ਰਾਜ ਵਿਚ ਸਟੇਟ ਅਪਣੇ ਆਪ ਨੂੰ ‘ਬਾਦਸ਼ਾਹ’ ਵਰਗੀ ਬਣਾ ਕੇ, ਧਾਰਮਕ ਵਿਸ਼ਵਾਸਾਂ ਵਿਚ ਦਖ਼ਲ ਕਿਉਂ ਦੇਣ ਲਗਦੀ ਹੈ?
ਹਿਜਾਬ, ਘੁੰਡ, ਮੰਗਲਸੂਤਰ, ਸੰਧੂਰ, ਕੜਾ, ਕ੍ਰਿਪਾਨ ਸਾਰੇ ਹੀ ਧਰਮਾਂ ਦੇ ਪਹਿਚਾਣ ਚਿੰਨ੍ਹ ਹਨ ਤੇ ਇਹ ਅੱਜ ਤੋਂ ਨਹੀਂ ਸ਼ੁਰੂ ਹੋਏ ਸਗੋਂ...