1984 Sikh Riots
1984 ਸਿੱਖ ਕਤਲੇਆਮ : ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਦੀ ਫਰਲੋ ਪਟੀਸ਼ਨ ’ਤੇ ਸੀ.ਬੀ.ਆਈ. ਤੋਂ ਜਵਾਬ ਮੰਗਿਆ
ਪੰਜ ਸਿੱਖਾਂ ਦੇ ਕਤਲ ਮਾਮਲੇ ’ਚ ਉਮਰਕੈਦ ਦੀ ਸਜ਼ਾ ਕੱਟ ਰਿਹੈ ਬਲਵਾਨ ਖੋਖਰ
Kendri Singh Sabha News: ਬਹੁਗਿਣਤੀ ਰਾਸ਼ਟਰਵਾਦੀ ਨੀਤੀਆਂ ਨੇ ਸਿੱਖ ਸਵੈਮਾਨ ਨੂੰ ਕੁਚਲਣ ਲਈ ਸਿੱਖ ਨਸਲਕੁਸ਼ੀ ਕਰਵਾਈ : ਕੇਂਦਰੀ ਸਿੰਘ ਸਭਾ
BJP ਨੇ ਵੀ ਰਾਜ-ਭਾਗ ਵਿੱਚ ਹੁੰਦਿਆਂ ਉਹਨਾਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ : ਚਿੰਤਕ
ਮਨਿੰਦਰਜੀਤ ਸਿੰਘ ਬਿੱਟਾ ਨੇ ਸਾਕਾ ਨੀਲਾ ਤਾਰਾ ਤੇ 1984 ਸਿੱਖ ਨਸਲਕੁਸ਼ੀ 'ਤੇ ਵਾਈਟ ਪੇਪਰ ਦੀ ਕੀਤੀ ਮੰਗ
ਮਨਿੰਦਰਜੀਤ ਬਿੱਟਾ ਨੇ ਕਿਹਾ ਕਿ “1980 ਅਤੇ 1990 ਦੇ ਦਹਾਕੇ ਵਿਚ ਖਾਲਿਸਤਾਨ ਪੱਖੀ ਬਗਾਵਤ ਨੇ ਪੰਜਾਬ ਵਿਚ ਲਗਭਗ 36,000 ਜਾਨਾਂ ਲਈਆਂ
1984 ਸਿੱਖ ਨਸਲਕੁਸ਼ੀ: ਪੀੜਤਾਂ ਨੂੰ ਮੁਆਵਜ਼ੇ ਸਬੰਧੀ ਦਿੱਤੀ ਗਈ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਲਈ ਕਮੇਟੀ ਦਾ ਗਠਨ
ਇਹ ਕੇਸ 31 ਅਕਤੂਬਰ 1984 ਨੂੰ 37 ਸਾਲ ਬੀਤ ਜਾਣ ਤੋਂ ਬਾਅਦ ਵੀ ਲੰਬਿਤ ਪਏ ਹਨ।