2000 rupees notes ਸੰਗਤਾਂ 30 ਸਤੰਬਰ ਤੱਕ ਗੁਰੂ ਘਰਾਂ ’ਚ ਭੇਂਟ ਕਰ ਸਕਦੀਆਂ ਹਨ ਦੋ ਹਜ਼ਾਰ ਦੇ ਨੋਟ ਜੇਕਰ ਸਰਕਾਰ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਲੈ ਕੇ ਹਦਾਇਤ ਜਾਰੀ ਕਰੇਗੀ ਤਾਂ ਉਸ ਮੁਤਾਬਕ ਹੀ ਪ੍ਰਬੰਧ ਕੀਤਾ ਜਾਵੇਗਾ। Previous1 Next 1 of 1