2024 Lok Sabha elections
Lok Sabha Election 2024: ਚੋਣ ਪ੍ਰਚਾਰ ਲਈ ਚੰਡੀਗੜ੍ਹ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ!
ਸੁਰੱਖਿਆ ਟੀਮ ਨੇ ਸੈਕਟਰ 34 ਦੇ ਰੈਲੀ ਗਰਾਊਂਡ ਦਾ ਕੀਤਾ ਦੌਰਾ
Lok Sabha Elections: ਭਾਜਪਾ ਦੇ ਗੜ੍ਹ ’ਚੋਂ ਉੱਠੀ ਬਗਾਵਤ! ਚੋਣ ਮੈਦਾਨ ਵਿਚ ਆ ਸਕਦੇ ਨੇ ਕਵਿਤਾ ਖੰਨਾ
ਪੰਜਾਬ ਦੇ ਉਮੀਦਾਵਰਾਂ ਦੀ ਪਹਿਲੀ ਲਿਸਟ ਦਾ ਵਿਰੋਧ
Lok Sabha Elections: ਵੋਟਰ ਦੀ ਹੈਰਾਨੀਜਨਕ ਚੁੱਪ, ਸਿਆਸਤਦਾਨਾਂ ਦੇ ਛੁਟੇ ਪਸੀਨੇ
ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਦੇ ਬਾਵਜੂਦ ਪੰਜਾਬ ਵਿਚ ਚੋਣ ਸਰਗਰਮੀਆਂ ਨਾ ਹੋਇਆਂ ਬਰਾਬਰ
ਧਨਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਧੁਲੂ ਮਹਤੋ ਵਿਰੁਧ ਐਫ.ਆਈ.ਆਰ. ਦਰਜ
ਮਹਤੋ ਵਿਰੁਧ ਕਈ ਮਾਮਲੇ ਦਰਜ ਹਨ ਪਰ ਉਹ ਅਪਰਾਧੀ ਨਹੀਂ : ਬਾਬੂਲਾਲ ਮਰਾਂਡੀ
US News: ਅਮਰੀਕਾ ’ਚ ਵੀ ਪ੍ਰਧਾਨ ਮੰਤਰੀ ਮੋਦੀ ਲਈ ਚੋਣ ਪ੍ਰਚਾਰ; ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀ ਲਿਆ ਹਿੱਸਾ
'ਅਬ ਕੀ ਬਾਰ 400 ਪਾਰ' ਦੇ ਪੋਸਟਰਾਂ ਨਾਲ ਸਜਾਈਆਂ ਕਾਰਾਂ
Congress News: 3500 ਕਰੋੜ ਦੇ ਟੈਕਸ ਵਸੂਲੀ ਮਾਮਲੇ ਵਿਚ ਕਾਂਗਰਸ ਨੂੰ ਰਾਹਤ; ਲੋਕ ਸਭਾ ਚੋਣਾਂ ਤਕ ਕੋਈ ਕਾਰਵਾਈ ਨਹੀਂ
ਵਿਭਾਗ ਨੇ ਕਿਹਾ, ਅਸੀਂ ਪਾਰਟੀ ਵਿਰੁਧ ਕੋਈ ਦੰਡਕਾਰੀ ਕਾਰਵਾਈ ਨਹੀਂ ਕਰਾਂਗੇ
Lok Sabha Elections 2024: ਦੁਚਿੱਤੀ 'ਚ ਫਸੀ ਕਾਂਗਰਸੀ ਵਿਧਾਇਕਾ; ਪਾਰਟੀ ਜਾਂ ਪਤੀ ਕਿਸ ਨੂੰ ਦੇਵੇ ਸਮਰਥਨ?
ਪਤੀ ਨੇ ਕਿਹਾ, ‘ਇਕੋ ਛੱਤ ਹੇਠਾਂ ਰਹੇ ਤਾਂ ਲੱਗਣਗੇ 'ਮੈਚ ਫਿਕਸਿੰਗ' ਦੇ ਇਲਜ਼ਾਮ’
1996 ’ਚ ਵਿਰੋਧ ਪ੍ਰਦਰਸ਼ਨ ਵਜੋਂ ਇਕ ਹੀ ਲੋਕ ਸਭਾ ਸੀਟ ਤੋਂ ਖੜ੍ਹੇ ਹੋ ਗਏ ਸਨ 1033 ਕਿਸਾਨ ਉਮੀਦਵਾਰ, ਜਾਣੋ ਕੀ ਕਹਿਣੈ ਪੰਜਾਬ ਦੇ ਕਿਸਾਨਾਂ ਦਾ
ਚੋਣ ਸਿਆਸਤ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਦਾ ਰਸਤਾ ਨਹੀਂ : ਪੰਜਾਬ ਦੇ ਕਿਸਾਨ
ਦਿੱਲੀ ਆਬਕਾਰੀ ਨੀਤੀ ਕੇਸ ’ਚ ਸਰਕਾਰੀ ਗਵਾਹ ਦੇ ਪਿਤਾ ਨੂੰ TDP ਨੇ ਓਂਗੋਲ ਸੀਟ ਤੋਂ ਟਿਕਟ ਦਿਤੀ
ਚੋਣਾਂ ਲਈ ਆਂਧਰ ਪ੍ਰਦੇਸ਼ ’ਚ ਭਾਜਪਾ ਨਾਲ ਗੱਠਜੋੜ ’ਚ ਹੈ TDP
Lok Sabha Elections: ਫਿਰੋਜ਼ਪੁਰ ਹਲਕੇ ਵਿਚ ਪਿਛਲੀਆਂ 3 ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ
ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿਚ ਇਸ ਹਲਕੇ ਵਿਚ ਅਕਾਲੀ ਦਲ ਦੇ ਉਮੀਦਵਾਰ ਹੀ ਜਿੱਤੇ ਹਨ।