2024 Lok Sabha elections
ਕਾਂਗਰਸ ਨੇ ਕਦੇ ਵੀ ਘੱਟ ਗਿਣਤੀਆਂ ਨੂੰ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਨਹੀਂ ਦਿਤਾ: ਜੈਰਾਮ ਰਮੇਸ਼
ਕਿਹਾ, ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹਾਂ ਜੋ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਅਤੇ ਨਾਗਰਿਕਤਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ
ਅਪਣੇ ‘ਘੁਸਪੈਠੀਏ’ ਵੋਟ ਬੈਂਕ ਦੇ ਡਰ ਕਾਰਨ ਕਾਂਗਰਸ ਅਤੇ ਆਰ.ਜੇ.ਡੀ. ਨੇਤਾ ਪ੍ਰਾਣ ਪ੍ਰਤਿਸ਼ਠਾ ’ਚ ਸ਼ਾਮਲ ਨਹੀਂ ਹੋਏ: ਅਮਿਤ ਸ਼ਾਹ
ਕਿਹਾ, ਮੋਦੀ ਦੀ ਗਾਰੰਟੀ ਹੈ ਕਿ ਪੀਓਕੇ ਭਾਰਤ ਦਾ ਹੈ ਅਤੇ ਹਮੇਸ਼ਾ ਰਹੇਗਾ
ਰਾਹੁਲ ਗਾਂਧੀ ਮਾਉਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ : ਪ੍ਰਧਾਨ ਮੰਤਰੀ
ਕਿਹਾ, ਨਕਸਲੀਆਂ ਦੀ ਰੀੜ੍ਹ ਦੀ ਹੱਡੀ ਤਾਂ ਤੋੜ ਦਿਤੀ, ਪਰ ਜਬਰੀ ਵਸੂਲੀ ਦੀ ਜ਼ਿੰਮੇਵਾਰੀ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ ਨੇ ਲੈ ਲਈ
ਸਟੇਜ ’ਤੇ ਹੰਗਾਮਾ, ਰਾਹੁਲ ਅਤੇ ਅਖਿਲੇਸ਼ ਨੂੰ ਭਾਸ਼ਣ ਦਿਤੇ ਬਗ਼ੈਰ ਹੀ ਜਾਣਾ ਪਿਆ ਵਾਪਸ
ਵੱਡੀ ਗਿਣਤੀ ’ਚ ਲੋਕ ਬੈਰੀਕੇਡ ਤੋੜ ਕੇ ਸਟੇਜ ’ਤੇ ਚੜ੍ਹ ਗਏ, ਜਿਸ ਨਾਲ ਸਟੇਜ ’ਤੇ ਕੋਈ ਜਗ੍ਹਾ ਨਹੀਂ ਬਚੀ
ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਸਮਾਪਤ, ਵੋਟਿੰਗ ਭਲਕੇ
ਉੱਤਰ ਪ੍ਰਦੇਸ਼ ’ਚ ਪੰਜ ਕੇਂਦਰੀ ਮੰਤਰੀਆਂ ਦੀ ਕਿਸਮਤ ਦਾਅ ’ਤੇ
ਮੋਦੀ ਦੀ ਧਾਕੜ ਸਰਕਾਰ ਨੇ ਧਾਰਾ 370 ਦੀ ਕੰਧ ਢਾਹੀ : ਪ੍ਰਧਾਨ ਮੰਤਰੀ ਮੋਦੀ
ਲੋਕ ਸਭਾ ਚੋਣਾਂ ਲਈ ਹਰਿਆਣਾ ’ਚ ਅਪਣੀ ਪਹਿਲੀ ਰੈਲੀ ’ਚ ਮੋਦੀ ਨੇ ਕਾਂਗਰਸ ਵਿਰੁਧ ਹਮਲਾ ਤੇਜ਼ ਕੀਤਾ
ਮਮਤਾ ਬੈਨਰਜੀ ਵਿਰੁਧ ਟਿਪਣੀ ਨੂੰ ਲੈ ਕੇ ਭਾਜਪਾ ਆਗੂ ਨੂੰ ਨੋਟਿਸ ਜਾਰੀ
ਗੰਗੋਪਾਧਿਆਏ ਮੌਜੂਦਾ ਲੋਕ ਸਭਾ ਚੋਣਾਂ ’ਚ ਚੌਥੇ ਆਗੂ ਹਨ ਜਿਨ੍ਹਾਂ ਨੂੰ ਔਰਤਾਂ ਵਿਰੁਧ ਕਥਿਤ ਅਸ਼ੋਭਨੀਕ ਟਿਪਣੀਆਂ ਲਈ ਨੋਟਿਸ ਭੇਜਿਆ ਗਿਆ ਹੈ
48 ਘੰਟਿਆਂ ਦੇ ਅੰਦਰ ਚੋਣ ਅੰਕੜੇ ਜਾਰੀ ਕਰਨ ਦੀ ਮੰਗ ’ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ
ਚੋਣ ਕਮਿਸ਼ਨ ਨੂੰ ਪਟੀਸ਼ਨ ’ਤੇ ਜਵਾਬ ਦੇਣ ਲਈ ਕੁੱਝ ਵਾਜਬ ਸਮਾਂ ਦਿਤਾ ਜਾਣਾ ਚਾਹੀਦਾ ਹੈ : ਚੀਫ ਜਸਟਿਸ
ਤੁਹਾਨੂੰ ਅਪਣਾ ਬੇਟਾ ਸੌਂਪ ਰਹੀ ਹਾਂ, ਰਾਹੁਲ ਨਿਰਾਸ਼ ਨਹੀਂ ਕਰਨਗੇ : ਸੋਨੀਆ ਗਾਂਧੀ ਰਾਏਬਰੇਲੀ
ਰਾਏਬਰੇਲੀ ’ਚ ਪਹੁੰਚ ਕੇ ਸਾਬਕਾ ਕਾਂਗਰਸ ਪ੍ਰਧਾਨ ਨੇ ਦਿਤਾ ਭਾਵੁਕ ਭਾਸ਼ਣ
ਕਾਂਗਰਸ, ਸਮਾਜਵਾਦੀ ਸੱਤਾ ’ਚ ਆਈ ਤਾਂ ਰਾਮ ਮੰਦਰ ’ਤੇ ਬੁਲਡੋਜ਼ਰ ਚਲਾਏਗੀ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ਰਾਮ ਮੰਦਰ ਦੇ ਮੁੱਦਾ ’ਤੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ’ਤੇ ਲਾਇਆ ਨਿਸ਼ਾਨਾ