2024 Lok Sabha elections
ਹਿੰਸਾ ਅਤੇ ਵਿਵਾਦਾਂ ਵਿਚਕਾਰ ਲੋਕ ਸਭਾ ਚੋਣਾਂ ਦਾ ਚੌਥਾ ਪੜਾਅ ਮੁਕੰਮਲ, 62 ਫੀ ਸਦੀ ਤੋਂ ਵੱਧ ਵੋਟਿੰਗ
ਸ਼ਾਮ 5 ਵਜੇ ਤਕ ਜੰਮੂ-ਕਸ਼ਮੀਰ ’ਚ ਸੱਭ ਤੋਂ ਘੱਟ 35.75 ਫੀ ਸਦੀ, ਜਦਕਿ ਪਛਮੀ ਬੰਗਾਲ ’ਚ ਸੱਭ ਤੋਂ ਵੱਧ (75.66 ਫੀ ਸਦੀ) ਵੋਟਿੰਗ ਦਰਜ ਕੀਤੀ ਗਈ
Lok Sabha Elections 2024: ਪੰਜਾਬ ਲਈ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ; PM ਮੋਦੀ ਤੇ ਅਮਿਤ ਸ਼ਾਹ ਦੇ ਵੀ ਨਾਂਅ ਸ਼ਾਮਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੇ ਨਾਮ ਵੀ ਸ਼ਾਮਲ ਹਨ।
Lok Sabha Elections 2024: ਗੁਰਦਾਸਪੁਰ ਵਿਚ ਭਾਜਪਾ ਨੂੰ ਝਟਕਾ! ਸਮਾਜਸੇਵੀ ਸਵਰਨ ਸਲਾਰੀਆ AAP ਵਿਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ
Lok Sabha Elections 2024: ਕਾਂਗਰਸ ਦੇ ਰਾਜਾ ਵੜਿੰਗ, ਭਾਜਪਾ ਦੇ ਪ੍ਰਨੀਤ ਕੌਰ ਅਤੇ AAP ਦੇ ਧਾਲੀਵਾਲ ਸਣੇ ਕਈ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਨਾਮਜ਼ਦਗੀ ਦਾਖ਼ਲ ਕਰਨ ਲਈ ਲੁਧਿਆਣਾ ਪਹੁੰਚੇ।
Lok Sabha Elections 2024: ਚੌਥੇ ਪੜਾਅ ਤਹਿਤ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ਦੀਆਂ 96 ਸੀਟਾਂ 'ਤੇ ਵੋਟਿੰਗ ਜਾਰੀ
ਸਵੇਰੇ 9 ਵਜੇ ਤਕ ਸਾਰੀਆਂ ਲੋਕ ਸਭਾ ਸੀਟਾਂ 'ਤੇ 10.31 ਫ਼ੀ ਸਦੀ ਵੋਟਿੰਗ ਹੋ ਚੁੱਕੀ ਹੈ।
Lok Sabha Election: ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੀ ਵੋਟਿੰਗ ਅੱਜ, 96 ਲੋਕ ਸਭਾ ਸੀਟਾਂ ਸਮੇਤ ਵਿਧਾਨ ਸਭਾ ਸੀਟਾਂ 'ਤੇ ਪੈਣਗੀਆਂ ਵੋਟਾਂ
Lok Sabha Election: ਲੋਕ ਸਭਾ ਸੀਟਾਂ ਲਈ ਮੈਦਾਨ ਵਿਚ 1,717 ਉਮੀਦਵਾਰ, 17.70 ਕਰੋੜ ਤੋਂ ਵੱਧ ਯੋਗ ਵੋਟਰ
ਸੰਦੇਸ਼ਖਾਲੀ ਬਾਰੇ ਨਵਾਂ ਵੀਡੀਉ ਆਉਣ ਵਿਚਕਾਰ ਮੋਦੀ ਅਤੇ ਮਮਤਾ ’ਚ ਛਿੜੀ ਸ਼ਬਦੀ ਜੰਗ
ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਔਰਤਾਂ ਨੂੰ ਤਸੀਹੇ ਦੇ ਰਹੇ ਨੇ : ਮੋਦੀ
ਮੀਡੀਆ ਐਸੋਸੀਏਸ਼ਨਾਂ ਦੀ ਚੋਣ ਕਮਿਸ਼ਨ ਨੂੰ ਅਪੀਲ, ‘ਵੋਟਿੰਗ ਵਾਲੇ ਦਿਨ ਪ੍ਰੈਸ ਕਾਨਫਰੰਸ ਕਰਿਆ ਕਰੋ’
ਕਿਹਾ, 2019 ਦੀਆਂ ਆਮ ਚੋਣਾਂ ਤਕ ਚੋਣ ਕਮਿਸ਼ਨ ਵਲੋਂ ਹਰ ਪੜਾਅ ਦੀ ਵੋਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨਾ ਆਮ ਗੱਲ ਸੀ
ਚੋਣ ਕਮਿਸ਼ਨ ਨੇ ਖੜਗੇ ਦੇ ਚਿੱਠੀ ਨੂੰ ‘ਪੱਖਪਾਤੀ ਬਿਰਤਾਂਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼’ ਦਸਿਆ
ਖੜਗੇ ਦੇ ਚਿੱਠੀ ’ਤੇ ਚੋਣ ਕਮਿਸ਼ਨ ਦਾ ਜਵਾਬ ਅਫਸੋਸਜਨਕ: ਕਾਂਗਰਸ
ਰਾਹੁਲ, ਅਖਿਲੇਸ਼ ਤੇ ਸੰਜੇ ਸਿੰਘ ਨੇ ‘ਇੰਡੀਆ’ ਗੱਠਜੋੜ ਦੀ ਪਹਿਲੀ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ
ਮੋਦੀ ਦੁਬਾਰਾ ਪ੍ਰਧਾਨ ਮੰਤਰੀ ਨਹੀਂ ਬਣਨਗੇ, ਯੂ.ਪੀ. ’ਚ ਆ ਰਿਹਾ ਹੈ ‘ਇੰਡੀਆ ਗੱਠਜੋੜ’ ਦਾ ਤੂਫਾਨ : ਰਾਹੁਲ ਗਾਂਧੀ