A big accident
ਅਨੰਤਨਾਗ ’ਚ ਫੌਜ ਦੀ ਗੱਡੀ ਸੜਕ ਤੋਂ ਫਿਸਲੀ, ਇਕ ਜਵਾਨ ਦੀ ਮੌਤ, 8 ਹੋਰ ਜ਼ਖਮੀ
ਹਾਦਸਾ ਦਖਣੀ ਕਸ਼ਮੀਰ ਜ਼ਿਲ੍ਹੇ ਦੇ ਵੇਰੀਨਾਗ ਇਲਾਕੇ ’ਚ ਵਾਪਰਿਆ
ਨਿਜੀ ਬੱਸ ਨੇ ਜੁਗਾੜੂ ਮੋਟਰਸਾਈਕਲ 'ਤੇ ਅੰਬਾਲਾ ਤੋਂ ਮੋਹਾਲੀ ਜਾ ਰਹੇ 3 ਵਿਅਕਤੀਆਂ ਨੂੰ ਟੱਕਰ ਮਾਰ ਉਤਾਰਿਆ ਮੌਤ ਦੇ ਘਾਟ
ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ
Gurugram News: KMP ਐਕਸਪ੍ਰੈਸ ਵੇਅ 'ਤੇ 8 ਗੱਡੀਆਂ ਦੀ ਆਪਸ 'ਚ ਟੱਕਰ, ਦੋ ਬਾਈਕ ਸਵਾਂਰਾ ਦੀ ਮੌਤ
ਟਰਾਲੀ ਡਰਾਈਵਰ ਨੇ ਬਿਨਾਂ ਸੰਕੇਤ ਦਿੱਤੇ ਅਚਾਨਕ ਬ੍ਰੇਕ ਲਗਾ ਦਿੱਤੀ
Himachal Pradesh: ਸੜਕ ਹਾਦਸੇ ’ਚ 6 ਜਣਿਆਂ ਦੀ ਮੌਤ
ਦਸਿਆ ਕਿ ਗੱਡੀ ਅੰਦਰ 12 ਮਜ਼ਦੂਰ ਸਵਾਰ ਸਨ
Uttar Pradesh: ਦਿੱਲੀ-ਹਰਿਦੁਆਰ ਨੈਸ਼ਨਲ ਹਾਈਵੇ 'ਤੇ ਕਾਰ ਅਤੇ ਟਰੱਕ ਦੀ ਟੱਕਰ 'ਚ 6 ਦੋਸਤਾਂ ਦੀ ਮੌਕੇ 'ਤੇ ਮੌਤ
ਕਿਹਾ, 'ਹਰਿਦੁਆਰ ਵਿਚ ਸੈਰ-ਸਪਾਟੇ ਲਈ ਜਾ ਰਹੇ ਸਨ'
Uttarkashi Tunnel Collapse : ਉੱਤਰਕਾਸ਼ੀ 'ਚ ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਨਿਰਮਾਣ ਅਧੀਨ ਸੁਰੰਗ ਟੁੱਟੀ, 40 ਮਜ਼ਦੂਰ ਫਸੇ
ਹਾਦਸਾ ਸਵੇਰੇ 4 ਵਜੇ ਦੇ ਕਰੀਬ ਸਿਲਕਿਆਰਾ ਵਲ ਜਾਂਦੇ ਸਮੇਂ ਵਾਪਰਿਆ
Ludhiana News: ਰਾਤ ਦੇ ਘੁੱਪ ਹਨੇਰੇ ਨੇ ਲਈ ਇਕ ਨੌਜਵਾਨ ਦੀ ਜਾਨ, ਇਕ ਫੱਟੜ
Accident: ਤੇਜ਼ ਰਫਤਾਰ ਕਾਰ ਦੀ ਟਿੱਪਰ ਨਾਲ ਟੱਕਰ ਹੋਣ ਕਰਕੇ ਹੋਈ ਇਕ ਨੌਜਵਾਨ ਦੀ ਮੌਤ ਇਕ ਫੱਟੜ
Haryana News: ਬਲੈਰੋ ਨੇ ਬਾਈਕ ਨੂੰ ਮਾਰੀ ਟੱਕਰ, ਬਾਇਕ 'ਤੇ ਸਵਾਰ 3 ਸਕੇ ਭਰਾਵਾਂ 'ਚੋ 2 ਦੀ ਮੌਤ, 1 ਜ਼ਖਮੀ
Nuh Accident: ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਾਈਕ ਦੇ ਪਰਖੱਚੇ ਉਡ ਗਏ
ਸ੍ਰੀ ਮੁਕਤਸਰ ਸਾਹਿਬ 'ਚ ਵੱਡਾ ਹਾਦਸਾ, ਨਹਿਰ 'ਚ ਡਿੱਗੀ ਬੱਸ, ਮਚ ਗਈ ਹਫੜਾ-ਤਫੜੀ
ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ
ਅਬੋਹਰ 'ਚ ਵਾਪਰਿਆ ਵੱਡਾ ਹਾਦਸਾ, ਡਿੱਗਿਆ 30 ਫੁੱਟ ਉੱਚਾ ਝੂਲਾ
ਲੋਕਾਂ ਨੇ ਫੜ੍ਹ ਕੇ ਕੁੱਟਿਆ ਮੇਲਾ ਪ੍ਰਬੰਧਕ