A farmer
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਬਿਜਲੀ ਵਾਲੀ ਤਾਰ ਨਾਲ ਹੱਥ ਲਗਾ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਸਿਰ ਬੈਂਕ ਅਤੇ ਆੜ੍ਹਤੀਏ ਦਾ ਸੀ ਕਰਜ਼ਾ
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਅਪਣੇ ਖੇਤਾਂ ਵਿਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਦੋ ਏਕੜ ਜ਼ਮੀਨ 'ਤੇ ਖੇਤੀਬਾੜੀ ਕਰ ਕੇ ਪਰਿਵਾਰ ਦਾ ਕਰਦਾ ਸੀ ਪਾਲਣ-ਪੋਸ਼ਣ
ਖੇਤ 'ਚ ਕਮਾਦ ਦੀ ਗੋਡੀ ਕਰਨ ਗਏ ਕਿਸਾਨ ਨੂੰ ਸੱਪ ਨੇ ਡੰਗਿਆ, ਮੌਤ
ਅਪਣੇ ਪਿੱਛੇ ਇਕ ਸਾਲ ਦੇ ਪੁੱਤ ਤੇ ਪਤਨੀ ਨੂੰ ਰੌਂਦਿਆ ਛੱਡ ਗਿਆ ਮ੍ਰਿਤਕ
ਕਰਜ਼ੇ ਤੋਂ ਤੰਗ ਆ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਪੈਸੇ ਨਾ ਮਿਲਣ ਕਾਰਨ ਏਜੰਟ ਉਸ ਦੀ ਜ਼ਮੀਨ ਸਸਤੇ ਵਿਚ ਕਰਨਾ ਚਾਹੁੰਦਾ ਸੀ ਕੁਰਕ
ਕਣਕ ਵੇਚਣ ਆਏ ਕਿਸਾਨ ਦੀ ਅਨਾਜ ਮੰਡੀ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਰਾਜਪੁਰਾ ਦੀ ਮੰਡੀ 'ਚ ਕਣਕ ਵੇਚਣ ਆਇਆ ਹੋਇਆ ਸੀ ਕਿਸਾਨ