Adani Group
ਅਡਾਨੀ ਮਾਮਲੇ ਨੂੰ ਲੈ ਕੇ ਹੰਗਾਮੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ
ਅਡਾਨੀ ਮੁੱਦੇ 'ਤੇ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਕੀਤਾ ਹੰਗਾਮਾ
ਅਡਾਨੀ ਮਾਮਲੇ ਵਿਚ JPC ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਦੇ ਬਾਹਰ ਕੀਤਾ ਪ੍ਰਦਰਸ਼ਨ
'ਅਸੀਂ ਜੇਪੀਸੀ ਚਾਹੁੰਦੇ ਹਾਂ' ਦੇ ਲਾਏ ਨਾਅਰੇ
ਅਡਾਨੀ ਗਰੁੱਪ ਖ਼ਿਲਾਫ਼ 16 ਵਿਰੋਧੀ ਪਾਰਟੀਆਂ ਦਾ ਪੈਦਲ ਮਾਰਚ, ਪੁਲਿਸ ਨੇ ਵਿਜੇ ਚੌਕ ’ਤੇ ਹੀ ਰੋਕਿਆ
ਅਡਾਨੀ ਮਾਮਲੇ ਦੀ ਜਾਂਚ ਲਈ JPC ਦੀ ਕੀਤੀ ਜਾ ਰਹੀ ਮੰਗ
ਅਡਾਨੀ ਸਮੂਹ ਦੀਆਂ ਕੰਪਨੀਆਂ ਖ਼ਿਲਾਫ਼ ਮਾਰਕੀਟ ਆਰੋਪਾਂ ਦੀ ਜਾਂਚ ਕਰ ਰਿਹਾ ਸੇਬੀ- ਕੇਂਦਰ ਸਰਕਾਰ
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿਚ ਦੱਸਿਆ
ਰਾਹੁਲ ਗਾਂਧੀ ਨੇ PM ਮੋਦੀ ਤੇ ਅਡਾਨੀ ਨੂੰ ਦੱਸਿਆ ਇਕ, ਵਿਰੋਧੀਆਂ 'ਤੇ ਨਿਸ਼ਾਨੇ, ਪੜ੍ਹੋ 10 ਵੱਡੀਆਂ ਗੱਲਾਂ
ਰਾਹੁਲ ਗਾਂਧੀ ਨੇ ਭਾਜਪਾ, ਆਰਐਸਐਸ ਅਤੇ ਗੌਤਮ ਅਡਾਨੀ ਦੇ ਮੁੱਦਿਆਂ 'ਤੇ ਗੱਲ ਕੀਤੀ
ਅਡਾਨੀ-ਹਿੰਡਨਬਰਗ ਮਾਮਲੇ 'ਚ ਮੀਡੀਆ ਕਵਰੇਜ 'ਤੇ ਪਾਬੰਦੀ ਨਹੀਂ, SC ਨੇ ਕਿਹਾ- ਰਿਪੋਰਟਿੰਗ ਤੋਂ ਨਹੀਂ ਰੋਕ ਸਕਦੇ
ਬੈਂਚ ਨੇ ਕਿਹਾ, ''ਅਸੀਂ ਮੀਡੀਆ 'ਤੇ ਕੋਈ ਪਾਬੰਦੀ ਨਹੀਂ ਲਗਾਵਾਂਗੇ।
ਮੋਦੀ ਸਰਕਾਰ ਨੂੰ ਕਮਜ਼ੋਰ ਕਰ ਸਕਦੀ ਹੈ ਅਡਾਨੀ ਸਮੂਹ ’ਚ ਉਥਲ-ਪੁਥਲ : ਜਾਰਜ ਸੋਰੋਸ
ਕਿਹਾ : ਭਾਰਤ ਲੋਕਤੰਤਰਕ ਦੇਸ਼, ਪਰ ਇਸ ਦਾ ਆਗੂ ਨਰਿੰਦਰ ਮੋਦੀ ਲੋਕਤੰਤਰਕ ਨਹੀਂ
ਪਹਿਲੀ ਵਾਰ ਅਡਾਨੀ ਮੁੱਦੇ 'ਤੇ ਬੋਲੇ ਅਮਿਤ ਸ਼ਾਹ, ਕਿਹਾ: ਲੁਕਾਉਣ ਵਾਲਾ ਕੁਝ ਨਹੀਂ ਤੇ ਨਾ ਹੀ BJP ਨੂੰ ਡਰਨ ਦੀ ਲੋੜ ਹੈ
ਹਜ਼ਾਰਾਂ ਸਾਜ਼ਿਸ਼ਾਂ ਦੇ ਬਾਵਜੂਦ ਸੱਚ ਸਾਹਮਣੇ ਆਉਂਦਾ ਹੈ। ਹਰ ਵਾਰ, ਮੋਦੀ ਜੀ ਮਜ਼ਬੂਤ ਅਤੇ ਵਧੇਰੇ ਪ੍ਰਸਿੱਧ ਹੋ ਕੇ ਉੱਭਰਦੇ ਹਨ।
ਅਡਾਨੀ ਗਰੁੱਪ ਵਿਚ 5 ਸਰਕਾਰੀ ਬੀਮਾ ਕੰਪਨੀਆਂ ਦਾ 347 ਕਰੋੜ ਰੁਪਏ ਦਾ ਨਿਵੇਸ਼- ਵਿੱਤ ਮੰਤਰਾਲਾ
ਐੱਲਆਈਸੀ ਨੇ 30 ਜਨਵਰੀ ਨੂੰ ਕਿਹਾ ਸੀ ਕਿ 31 ਦਸੰਬਰ 2022 ਤੱਕ ਉਸ ਦੀ ਅਡਾਨੀ ਸਮੂਹ ਦੀਆਂ ਕੰਪਨੀਆਂ ਨਾਲ ਜੁੜੀ ਕੁੱਲ ਹਿੱਸੇਦਾਰੀ ਅਤੇ ਕਰਜ਼ਾ 35,917.31 ਕਰੋੜ ਰੁਪਏ ਸੀ।
ਹਿੰਡਨਬਰਗ ਰਿਸਰਚ ’ਤੇ ਕਦੀ ਪਾਬੰਦੀ ਨਹੀਂ ਲਗਾਈ ਗਈ ਅਤੇ ਨਾ ਹੀ ਕੋਈ ਜਾਂਚ ਚੱਲ ਰਹੀ ਹੈ- ਸੰਸਥਾਪਕ ਐਂਡਰਸਨ
ਰਿਪੋਰਟਾਂ ਵਾਇਰਲ ਹੋ ਰਹੀਆਂ ਹਨ ਕਿ ਹਿੰਡਨਬਰਗ ਅਮਰੀਕਾ ਵਿਚ ਤਿੰਨ ਅਪਰਾਧਿਕ ਮਾਮਲਿਆਂ ਦੀ ਜਾਂਚ ਦੇ ਅਧੀਨ ਹੈ