AIG Rajjit
ਡਰੱਗ ਕੇਸ ਵਿਚ ਬਰਖਾਸਤ ਏਆਈਜੀ ਰਾਜਜੀਤ ਦੇ ਖ਼ਿਲਾਫ਼ ਈਡੀ ਦੀ ਕਾਰਵਾਈ ਸ਼ੁਰੂ, ਮੰਗੀ ਰਿਪੋਰਟ
ਈਡੀ ਨੇ ਪੰਜਾਬ ਪੁਲਿਸ ਤੋਂ ਰਾਜਜੀਤ ਸਿੰਘ ਨੂੰ ਲੈ ਕੇ ਸਾਰੇ ਐਸਆਈਟੀ ਰਿਪੋਰਟਾਂ, ਜਾਇਦਾਦ ਤੇ ਬੈਂਕ ਖਾਤਿਆਂ ਦੀ ਜਾਣਕਾਰੀ ਮੰਗੀ ਹੈ
ਬਰਖਾਸਤ AIG ਰਾਜਜੀਤ ਨੇ ਬੇਟੀ, ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਂਅ ’ਤੇ ਬਣਾਈ ਕਰੋੜਾਂ ਦੀ ਜਾਇਦਾਦ
ਰਾਜਜੀਤ ਦੇ 7 ਰਿਸ਼ਤੇਦਾਰਾਂ ਨੂੰ ਹਿਰਾਸਤ ’ਚ ਲੈ ਕੇ ਕੀਤੀ ਜਾ ਰਹੀ ਪੁੱਛਗਿੱਛ