Air Intelligence Unit ਏਅਰ ਇੰਟੈਲੀਜੈਂਸ ਯੂਨਿਟ ਦੀ ਕਾਰਵਾਈ : ਕੋਚੀ ਏਅਰਪੋਰਟ ’ਤੇ ਯਾਤਰੀ ਕੋਲੇ 49.5 ਲੱਖ ਰੁਪਏ ਦੀ ਕੀਮਤ ਦਾ 1063 ਗ੍ਰਾਮ ਸੋਨਾ ਕੀਤਾ ਜ਼ਬਤ ਤਲਾਸ਼ੀ ਲੈਣ 'ਤੇ ਉਸ ਦੇ ਸਰੀਰ ਅੰਦਰ ਛੁਪਾਏ ਹੋਏ 1063 ਗ੍ਰਾਮ ਵਜ਼ਨ ਦੇ ਮਿਸ਼ਰਤ ਰੂਪ ਵਿਚ ਸੋਨੇ ਦੇ 4 ਕੈਪਸੂਲ ਬਰਾਮਦ ਕਰਕੇ ਜ਼ਬਤ ਕਰ ਲਏ ਗਏ। Previous1 Next 1 of 1