Air Quality
Delhi Air Quality: 'ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਥੋੜ੍ਹਾ ਸੁਧਾਰ ਹੋਇਆ ਹੈ'
'ਸ਼ੁੱਕਰਵਾਰ ਨੂੰ ਮੀਂਹ ਕਾਰਨ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿਚ ਇੱਕ ਮਹੱਤਵਪੂਰਨ ਸੁਧਾਰ'
Punjab Air Quality News: ਪਿਛਲੇ ਸਾਲ ਦੇ ਮੁਕਾਬਲੇ, ਦੀਵਾਲੀ 'ਤੇ ਪੰਜਾਬ ਦਾ AQI 22.8% ਸੁਧਰਿਆ
ਮਾਨ ਸਰਕਾਰ ਦੇ ਲਗਾਤਾਰ ਯਤਨ ਨਾਲ ਪੰਜਾਬ ਅਤੇ ਇਸ ਦੇ ਪਾਣੀ, ਹਵਾ ਅਤੇ ਮਿੱਟੀ ਲਈ ਚੰਗੇ ਨਤੀਜੇ ਦੇ ਰਹੇ ਹਨ: ਆਪ
Parali Pollution: ਪੰਜਾਬ ’ਚ ਹਵਾ ਸਾਫ਼ ਹੈ ਫਿਰ ਪਰਾਲੀ ਨਾਲ 300 ਕਿ.ਮੀ. ਦੂਰ ਦਿੱਲੀ ’ਚ ਪ੍ਰਦੂਸ਼ਣ ਕਿਵੇਂ ਫੈਲ ਰਿਹੈ? ਪੰਜਾਬ ਦੇ ਕਿਸਾਨ ਆਗੂ
ਕਿਹਾ, ਹਵਾ ਪ੍ਰਦੂਸ਼ਣ ਲਈ ਸਾਨੂੰ ਬਗ਼ੈਰ ਕਿਸੇ ਕਾਰਨ ਤੋਂ ਨਿਸ਼ਾਨਾ ਬਣਾ ਕੇ ਬਦਨਾਮ ਕੀਤਾ ਜਾ ਰਿਹਾ ਹੈ
Punjab Government's Advisory: ਮੁੜ ਆਏ ਮਾਸਕ ਪਾਉਣ ਦੇ ਦਿਨ, ਪ੍ਰਦੂਸ਼ਣ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ
ਸਰਕਾਰ ਨੇ ਆਮ ਜਨਤਾ ਲਈ 9 ਹੋਰ ਹਦਾਇਤਾਂ ਵੀ ਜਾਰੀ ਕੀਤੀਆਂ ਹਨ
Punjab Air Quality News: 1360 ਥਾਵਾਂ 'ਤੇ ਸਾੜੀ ਗਈ ਪਰਾਲੀ, 7 ਸ਼ਹਿਰਾਂ ਦੀ ਹਵਾ ਖਰਾਬ, ਸਵੇਰ ਦੀ ਸੈਰ ਕਰਨਾ ਵੀ ਹੋਇਆ ਮੁਹਾਲ
ਬਠਿੰਡਾ ਸੂਬੇ 'ਚ ਸਭ ਤੋਂ ਵੱਧ ਪ੍ਰਦੂਸ਼ਿਤ
Haryana-Punjab: ਪੰਜਾਬ-ਹਰਿਆਣਾ ਦੀ ਹਵਾ ਹੋਈ ਖ਼ਰਾਬ, ਫਤਿਹਾਬਾਦ ਦਾ AQI ਪਹੁੰਚਿਆ 420
ਸਖ਼ਤੀ ਅਤੇ ਜਾਗਰੂਕਤਾ ਦੇ ਬਾਵਜੂਦ ਕਿਸਾਨ ਲਗਾਤਾਰ ਪਰਾਲੀ ਸਾੜ ਰਹੇ ਹਨ
DELHI AQI: ਦਿੱਲੀ 'ਚ ਲਗਾਤਾਰ ਚੌਥੇ ਦਿਨ AQI 'ਬਹੁਤ ਖਰਾਬ' ਸ਼੍ਰੇਣੀ 'ਚ, ਹਵਾ ਦੀ ਗੁਣਵੱਤਾ 'ਚ ਨਹੀਂ ਸੁਧਾਰ
ਰਾਸ਼ਟਰੀ ਰਾਜਧਾਨੀ ਵਿਚ ਪ੍ਰਦੂਸ਼ਣ ਹਰ ਗੁਜ਼ਰਦੇ ਦਿਨ ਨਾਲ ਵੱਧ ਰਿਹਾ ਹੈ
Lahore: ਪੰਜਾਬ ਵਿਚ ਪਰਾਲੀ ਸਾੜਨ ਦਾ ਮੁੱਦਾ ਭਾਰਤ ਕੋਲ ਕੂਟਨੀਤਕ ਪੱਧਰ 'ਤੇ ਚੁਕੇਗਾ ਪਾਕਿਸਤਾਨ
ਲਾਹੌਰ ਦੁਨੀਆਂ ਦੇ ਸਬ ਤੋਂ ਪ੍ਰਦੂਸ਼ਤ ਸ਼ਹਿਰਾਂ ਵਿਚੋ ਇਕ ਹੈ
Chandigarh Air Quality: ਹੁਣ ਚੰਡੀਗੜ੍ਹ ਨੇ ਹਵਾ ਕੁਆਲਟੀ ਇੰਡੈਕਸ ਵਿਚ ਵੱਡੇ ਸ਼ਹਿਰਾਂ ਨੂੰ ਛੱਡਿਆ ਪਿੱਛੇ 65% ਵਧਿਆ ਏਅਰ ਪ੍ਰਦੂਸ਼ਣ
ਭਾਰਤ ਵਿਚ ਹਵਾ ਸੁਧਾਰਨ ਲਈ 4 ਸਾਲਾਂ ਵਿਚ 6900 ਕਰੋੜ ਰੁਪਏ ਖਰਚ ਕੀਤੇ ਗਏ ਹਨ ਪਰ...
ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ! ਭਾਰਤ ਦੁਨੀਆਂ ਦੇ ਸੱਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਦੀ ਸੂਚੀ ’ਚ 8ਵੇਂ ਨੰਬਰ ’ਤੇ ਪਹੁੰਚਿਆ
ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ’ਚ 6 ਭਾਰਤ ਦੇ, ‘ਆਈਕਿਊ ਏਅਰ’ ਵਲੋਂ ਜਾਰੀ ‘ਵਰਲਡ ਏਅਰ ਕੁਆਲਿਟੀ ਰਿਪੋਰਟ’ ਵਿਚ ਹੋਇਆ ਖ਼ੁਲਾਸਾ