Akasa Air flight ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਦੀ ਮੁੰਬਈ ’ਚ ਐਮਰਜੈਂਸੀ ਲੈਂਡਿੰਗ; ਅਫਵਾਹ ਫੈਲਾਉਣ ਵਾਲਾ ਯਾਤਰੀ ਗ੍ਰਿਫ਼ਤਾਰ ਅਧਿਕਾਰੀ ਨੇ ਦਸਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੇ ਪੂਰੀ ਜਾਂਚ ਕੀਤੀ, ਪਰ ਇਸ 'ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ Previous1 Next 1 of 1