Allu Arjun
‘ਮੇਰੇ ਵਿਰੁਧ ਦੋਸ਼ ਝੂਠੇ ਹਨ’, ਤੇਲੰਗਾਨਾ ਦੇ ਮੁੱਖ ਮੰਤਰੀ ਦੀ ਟਿਪਣੀ ’ਤੇ ਅੱਲੂ ਅਰਜੁਨ ਨੇ ਦਿਤੀ ਪ੍ਰਤੀਕਿਰਿਆ
ਪੁਲਿਸ ਦੀ ਇਜਾਜ਼ਤ ਨਾ ਮਿਲਣ ਦੇ ਬਾਵਜੂਦ ਅੱਲੂ ਅਰਜੁਨ ‘ਪੁਸ਼ਪਾ-2’ ਦੀ ਸਕ੍ਰੀਨਿੰਗ ’ਚ ਸ਼ਾਮਲ ਹੋਏ : ਮੁੱਖ ਮੰਤਰੀ ਰੇਵੰਤ ਰੈੱਡੀ
ਅੱਲੂ ਅਰਜੁਨ : ਤੇਲਗੂ ਫਿਲਮ ਨਾਲ ਅਪਣੇ ਸਫ਼ਰ ਦੀ ਸ਼ੁਰੂਆਤ ਕੀਤੀ, ‘ਪੁਸ਼ਪਾ’ ਨਾਲ ਮਿਲੀ ਕੌਮੀ ਪ੍ਰਸਿੱਧੀ
‘ਪੁਸ਼ਪਾ 2 : ਦਿ ਰੂਲ’ ਉਸ ਦੇ ਕਰੀਅਰ ਦੀ ਸੱਭ ਤੋਂ ਵੱਡੀ ਹਿੱਟ ਹੈ ਅਤੇ ਰੀਕਾਰਡ ਬੁੱਕ ’ਚ ਵੀ ਦਾਖਲ ਹੋ ਗਈ ਹੈ
ਪ੍ਰਸਿੱਧ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ ਪੁਰਸਕਾਰ'
ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਜਦਕਿ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ 'ਤੇ ਦਿਤਾ ਗਿਆ ਸਰਬੋਤਮ ਅਦਾਕਾਰਾ ਦਾ ਪੁਰਸਕਾਰ