almonds ਬਦਾਮਾਂ ਨਾਲੋਂ ਵੀ ਜ਼ਿਆਦਾ ਫ਼ਾਇਦੇਮੰਦ ਹਨ ਭਿੱਜੇ ਛੋਲੇ ਸ਼ਾਇਦ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋ ਰਹੀ ਹੋਵੇਗੀ ਪਰ ਇਹ ਸੱਚ ਹੈ ਭਿੱਜੇ ਛੋਲਿਆਂ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਨਮੀ, ਫ਼ੈਟ, ਫ਼ਾਈਬਰ ਤੇ ਵਿਟਾਮਿਨਜ਼ ਮਿਲ ਜਾਂਦੇ ਹਨ Previous1 Next 1 of 1