America
Central America News: ਅਮਰੀਕਾ ਜਾਣ ਵਾਲੇ ਭਾਰਤੀਆਂ ਨਾਲ ਹੋ ਰਹੀ ਵੱਡੀ ਲੁੱਟ ,ਇਸ ਬਾਰਡਰ 'ਤੇ ਵਸੂਲੇ ਜਾ ਰਹੇ ਨੇ 83 ਹਜ਼ਾਰ ਰੁਪਏ
Central America: ਅਲ ਸਲਵਾਡੋਰ ਅਫਰੀਕਾ ਜਾਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੋਂ 83 ਹਜ਼ਾਰ ਰੁਪਏ ਟੈਕਸ ਵਸੂਲ ਰਿਹਾ
US Firing Shooting: ਅਮਰੀਕਾ 'ਚ 3 ਥਾਵਾਂ 'ਤੇ ਗੋਲੀਬਾਰੀ, 22 ਲੋਕਾਂ ਦੀ ਮੌਤ, 50 ਤੋਂ ਵੱਧ ਜ਼ਖਮੀ
ਕਈ ਲੋਕਾਂ ਦੀ ਹਾਲਤ ਨਾਜ਼ੁਕ, ਹਮਲਾਵਰ ਦੀ ਤਸਵੀਰ ਆਈ ਸਾਹਮਣੇ
ਅਮਰੀਕਾ: ਅੰਤਰਰਾਜੀ ਮਾਰਗ 'ਤੇ ਸੰਘਣੇ ਧੂੰਏਂ ਕਾਰਨ ਆਪਸ ਵਿਚ ਟਕਰਾਏ 158 ਵਾਹਨ; 7 ਦੀ ਮੌਤ
25 ਤੋਂ ਵੱਧ ਲੋਕ ਹੋਏ ਜ਼ਖ਼ਮੀ
ਅਮਰੀਕਾ ਅੱਗੇ ਝੁਕਿਆ ਹਮਾਸ, ਦੋ ਅਮਰੀਕੀ ਬੰਧਕਾਂ ਨੂੰ ਕੀਤਾ ਰਿਹਾਅ
ਅਮਰੀਕੀ ਮਾਂ-ਧੀ ਦੀ 14 ਦਿਨਾਂ ਬਾਅਦ ਹੋਈ ਰਿਹਾਈ
ਅਮਰੀਕਾ 'ਚ ਕਰਜ਼ੇ ਵਿਚ ਡੁੱਬੇ ਲੋਕਾਂ ਨੂੰ ਨਹੀਂ ਮਿਲ ਰਹੇ ਕਿਰਾਏ 'ਤੇ ਘਰ, ਕਾਰਾਂ ਵਿਚ ਰਹਿ ਰਹੇ ਲੋਕ
ਖਰਾਬ ਕਰੈਡਿਟ ਸਕੋਰ ਕਾਰਨ ਹਜ਼ਾਰਾਂ ਲੋਕ ਹੋਏ ਬੇਘਰ
40 ਲੱਖ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਹੋਈ ਮੌਤ, ਡਿਵਾਈਡਰ ਨਾਲ ਟਕਰਾਉਣ ਨਾਲ ਪਲਟੀ ਕਾਰ
ਮ੍ਰਿਤਕ ਨੇ ਇਕ ਦਿਨ ਪਹਿਲਾਂ ਹੀ ਅਪਣੇ ਪਿਤਾ ਨਾਲ ਗੱਲ ਕਰ ਕਿਹਾ, 'ਟੈਸ਼ਨ ਨਾ ਲੈ ਬਾਪੂ ਸਾਰੇ ਪੈਸੇ ਲਾ ਦੇਵਾਂਗਾ'
ਅਮਰੀਕਾ 'ਚ ਭਾਰਤੀ ਮੂਲ ਦੇ 4 ਜੀਆਂ ਦੀਆਂ ਮਿਲੀਆਂ ਲਾਸ਼ਾਂ
ਤੇਜ ਪ੍ਰਤਾਪ ਸਿੰਘ (43), ਸੋਨਲ ਪਰਿਹਾਰ (42), 10 ਸਾਲਾ ਮੁੰਡੇ ਅਤੇ ਇੱਕ 6 ਸਾਲਾ ਕੁੜੀ ਵਜੋਂ ਮ੍ਰਿਤਕਾਂ ਦੀ ਪਹਿਚਾਣ
ਅਮਰੀਕਾ ਵਿਚ ਚੋਣ ਮੁੱਦਾ ਬਣਿਆ ਨਸ਼ਾ: 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਮੌਤ ਦਾ ਮੁੱਖ ਕਾਰਨ ਫੈਂਟਾਨਿਲ!
ਸਿਆਸੀ ਆਗੂ ਕਰ ਰਹੇ ਨਸ਼ਿਆਂ ਨੂੰ ਰੋਕਣ ਦੇ ਵੱਡੇ-ਵੱਡੇ ਵਾਅਦੇ
40 ਲੱਖ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
6 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ
ਜਲੰਧਰ: 45 ਲੱਖ ਲਗਾ ਕੇ ਅਮਰੀਕਾ ਗਏ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ
ਇਕ ਮਹੀਨਾ ਪਹਿਲਾਂ ਹੀ ਵਿਦੇਸ਼ ਗਿਆ ਸੀ ਨੌਜਵਾਨ