Amritsar police
Punjab News: ਅੰਮ੍ਰਿਤਸਰ ਪੁਲਿਸ ਵਲੋਂ 28 ਕਰੋੜ ਰੁਪਏ ਦੀ ਹੈਰੋਇਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ
ਭੱਜਣ ਸਮੇਂ ਨੌਜਵਾਨ ਦੇ ਮੋਟਰਸਾਈਕਲ ਤੋਂ ਇਕ ਬੋਰੀ ਡਿੱਗੀ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 4 ਕਿੱਲੋ ਹੈਰੋਇਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਹੋਏ।
Punjab News: ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਦੇ ਅੰਤਰਰਾਜੀ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 13 ਪਿਸਤੌਲਾਂ ਸਮੇਤ ਇਕ ਵਿਅਕਤੀ ਕਾਬੂ
ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ
Kapurthala: ਪੁਲਿਸ ਮੁਲਾਜ਼ਮ 'ਤੇ ਫਾਇਰਿੰਗ ਕਰਦੇ ਮੁਲਜ਼ਮਾਂ ਨੂੰ ਲੋਕਾਂ ਨੇ ਫੜਿਆ
ਮੁਲਜ਼ਮ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਕਾਰ ਦੀ ਖਿੜਕੀ ਖੋਲ੍ਹੇ ਬਿਨਾਂ ਗੋਲੀਆਂ ਚਲਾ ਦਿੱਤੀਆਂ
Amritsar: ਪੁਲਿਸ ਅਤੇ ਤਸਕਰਾਂ 'ਚ ਹੋਈ ਕਰਾਸ ਫਾਇਰਿੰਗ 'ਚ 2 ਤਸਕਰ ਜ਼ਖ਼ਮੀ
ਪੁਲਿਸ ਨੇ ਕਾਰ ਨੂੰ ਘੇਰ ਲਿਆ ਪਰ ਦੋਸ਼ੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ
ਦੇਰ ਰਾਤ ਛੇਹਰਟਾ ਗਰੀਨ ਵੈਲੀ 'ਚ ਗੁੰਡਾਗਰਦੀ, ਦੋ ਗੁੱਟਾਂ ਵਿਚਾਲੇ ਗੋਲੀਬਾਰੀ
ਕਰੀਬ 9.30 ਵਜੇ ਅਚਾਨਕ ਕਾਰ ਅਤੇ ਐਕਟਿਵਾ 'ਤੇ ਸਵਾਰ ਕੁਝ ਨੌਜਵਾਨਾਂ ਨੇ ਕਿਸੇ ਗੱਲ ਨੂੰ ਲੈ ਕੇ ਆਹਮੋ-ਸਾਹਮਣੇ ਹੋ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਅੰਮ੍ਰਿਤਸਰ ਪੁਲਿਸ ਨੇ 24 ਘੰਟਿਆਂ 'ਚ 2 ਲੁਟੇਰਿਆਂ ਨੂੰ ਕੀਤਾ ਕਾਬੂ, ਖੋਹਿਆ ਮੋਬਾਈਲ ਕੀਤਾ ਬਰਾਮਦ
ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ
ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਟਕਰਾਅ, ਚੱਲੇ ਇੱਟਾਂ-ਰੋੜੇ
ਗੁਰਦੁਆਰਾ ਜਾਗੋ ਸ਼ਹੀਦ ਦੇ ਆਸ-ਪਾਸ ਪੁਲਿਸ ਨੇ ਧਾਰਾ 144 ਲਗਾਈ
ਸਿਲੰਡਰ ਫਟਣ ਕਾਰਨ ਘਰ 'ਚ ਲੱਗੀ ਅੱਗ: ਅੰਮ੍ਰਿਤਸਰ ਪੁਲਿਸ ਨੇ ਮੌਕੇ 'ਤੇ ਪਹੁੰਚ ਬਜ਼ੁਰਗ ਮਹਿਲਾ ਦੀ ਬਚਾਈ ਜਾਨ
ਸਿਲੰਡਰ ਫਟਣ ਕਾਰਨ ਘਰ 'ਚ ਲੱਗੀ ਅੱਗ: ਅੰਮ੍ਰਿਤਸਰ ਪੁਲਿਸ ਨੇ ਮੌਕੇ 'ਤੇ ਪਹੁੰਚ ਬਜ਼ੁਰਗ ਮਹਿਲਾ ਦੀ ਬਚਾਈ ਜਾਨ