amritsar
BSF Recovered Heroin in Amritsar: ਅੰਮ੍ਰਿਤਸਰ ਦੇ ਪਿੰਡ ਦਾਉਕੇ ਵਿਚ ਬੀਐਸਐਫ ਨੇ ਹੈਰੋਇਨ ਨਾਲ ਭਰੀ ਬੋਤਲ ਕੀਤੀ ਬਰਾਮਦ
BSF Recovered Heroin in Amritsar: ਫੌਜੀਆਂ ਨੇ ਖੇਤ ਵਿੱਚੋਂ ਪੀਲੀ ਚਿਪਕਣ ਵਾਲੀ ਟੇਪ ਵਿੱਚ ਲਪੇਟੀ ਹੋਈ ਸ਼ੱਕੀ ਹੈਰੋਇਨ ਨਾਲ ਭਰੀ 1 ਛੋਟੀ ਬੋਤਲ ਬਰਾਮਦ ਕੀਤੀ।
Punjab Holiday News: 30 ਅਕਤੂਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ 'ਚ ਸਰਕਾਰੀ ਛੁੱਟੀ ਦਾ ਐਲਾਨ
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸਰਕਾਰੀ ਦਫ਼ਤਰ, ਬੋਰਡ/ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰੇ ਰਹਿਣਗੇ ਬੰਦ
ਅੱਜ ਦਾ ਹੁਕਮਨਾਮਾ (25 ਅਕਤੂਬਰ 2023)
ਸੋਰਠਿ ਮਹਲਾ ੫ ॥
ਅੰਮ੍ਰਿਤਸਰ ਦੇ ਨੌਜਵਾਨ ਨਵਦੀਪ ਸਿੰਘ ਔਲਖ ਨੇ ਵਿਦੇਸ਼ ਵਿਚ ਚਮਕਾਇਆ ਪੰਜਾਬ ਦਾ ਨਾਂ
ਰੋਲਰ ਸਕੈਟਿੰਗ ਹਾਕੀ ਦੀ ਆਸਟਰੇਲੀਆ ਟੀਮ ਵਲੋਂ ਚੀਨ ਨੂੰ 25-0 ਗੋਲਾਂ ਨਾਲ ਹਰਾਇਆ
ਟਰੱਕ ਹੇਠਾਂ ਆਇਆ ਮੋਟਰਸਾਈਕਲ ਸਵਾਰ, ਮੌਕੇ 'ਤੇ ਹੀ ਹੋਈ ਮੌਤ
ਸੁਖਵਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਪਾਕਿਸਤਾਨ ਜਾਣ ਦੀ ਫਿਰਾਕ ’ਚ 11 ਬੰਗਲਾਦੇਸ਼ੀ ਗ੍ਰਿਫ਼ਤਾਰ; BSF ਨੇ ਅਟਾਰੀ ਸਰਹੱਦ ਤੋਂ ਕੀਤੇ ਕਾਬੂ
ਸਰਹੱਦੀ ਪਿੰਡ ਦੇ ਵਿਅਕਤੀ ਨੇ 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਬਦਲੇ ਕੀਤੀ ਮਦਦ
ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਝੋਨੇ ਦੇ ਖ਼ੇਤ ਵਿਚੋਂ ਮਿਲੀ ਲਾਸ਼
ਪਿਤਾ ਦੀ ਦੋ ਸਾਲ ਪਹਿਲਾਂ ਹੋ ਚੁੱਕੀ ਹੈ ਮੌਤ
ਅੰਮ੍ਰਿਤਸਰ: ਦਵਾਈਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ; 6 ਤੋਂ 7 ਲੋਕ ਅਜੇ ਵੀ ਲਾਪਤਾ
7 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਇਆ ਗਿਆ ਅੱਗ ’ਤੇ ਕਾਬੂ
ਅੱਜ ਦਾ ਹੁਕਮਨਾਮਾ (1ਅਕਤੂਬਰ 2023)
ਸੋਰਠਿ ਮਹਲਾ ੫ ॥
ਅੱਜ ਦਾ ਹੁਕਮਨਾਮਾ (30 ਸਤੰਬਰ 2023)
ਸਲੋਕੁ ਮਰਦਾਨਾ ੧ ॥