Anurag Dobhal Bigg Boss 17: ਅਨੁਰਾਗ ਡੋਵਾਲ ਦੇ ਸਮਰਥਨ ’ਚ ਆਏ ਐਲਵਿਸ਼ ਯਾਦਵ; ਕਿਹਾ, “ਕਿਸੇ ਨੂੰ ਇੰਨਾ ਟ੍ਰੋਲ ਨਾ ਕਰੋ” 'ਬਿੱਗ ਬੌਸ OTT 2' ਦੇ ਜੇਤੂ ਐਲਵਿਸ਼ ਯਾਦਵ ਨੇ ਅਨੁਰਾਗ ਦਾ ਸਮਰਥਨ ਕਰਦੇ ਹੋਏ ਇਕ ਵੀਡੀਉ ਸ਼ੇਅਰ ਕੀਤਾ ਹੈ। Previous1 Next 1 of 1