APP
ਯੂਨੀਫਾਰਮ ਸਿਵਲ ਕੋਡ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ-'ਇਹ ਭਾਜਪਾ ਦਾ ਏਜੰਡਾ, ਚੋਣਾਂ ਨੇੜੇ ਆਉਂਦਿਆਂ ਹੀ ਲੈਂਦੇ ਨੇ ਧਰਮ ਦਾ ਸਹਾਰਾ'
ਕਿਹਾ, ਦੇਸ਼ ਇਕ ਗੁਲਦਸਤੇ ਵਾਂਗ ਹੈ ਪਰ ਬੀ.ਜੇ.ਪੀ. ਚਾਹੁੰਦੀ ਕਿ ਗੁਲਦਸਤਾ ਇਕੋ ਰੰਗ ਦਾ ਹੋ ਜਾਵੇ
ਸਪੇਨ 'ਚ ਹੁਣ ਮਰਦਾਂ ਨੂੰ ਵੀ ਕਰਨਾ ਪਵੇਗਾ ਘਰ ਦਾ ਕੰਮ, ਕਰੀਬ 2 ਕਰੋੜ ਦੀ ਲਾਗਤ ਨਾਲ ਸਰਕਾਰ ਲਿਆ ਰਹੀ ਹੈ ਐਪ
ਔਰਤਾਂ ਦੇ ਨਾ ਗਿਣੇ ਜਾਣ ਵਾਲੇ ਕੰਮ ਅਤੇ ਮਾਨਸਿਕ ਤਣਾਅ ਨੂੰ ਲਿਆਵੇਗਾ ਸਾਹਮਣੇ
ਦਿੱਲੀ ਦੀ ਜਨਤਾ ਤੋਂ ਆਪਣੀ ਹਾਰ ਦਾ ਬਦਲਾ ਲੈ ਰਹੀ ਹੈ ਕੇਂਦਰ ਸਰਕਾਰ : MP ਰਾਘਵ ਚੱਢਾ
ਕਿਹਾ, 75 ਸਾਲ ਵਿਚ ਪਹਿਲੀ ਵਾਰ ਹੋਇਆ ਕਿ ਇੱਕ ਚੁਣੀ ਹੋਈ ਸਰਕਾਰ ਨੂੰ ਬਜਟ ਪੇਸ਼ ਕਰਨ ਤੋਂ ਰੋਕਿਆ ਜਾ ਰਿਹਾ