army
ਪਹਿਲਗਾਮ ਅੱਤਵਾਦੀ ਹਮਲੇ ’ਤੇ ਬੋਲੇ ਸਾਬਕਾ ਬਿ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ
ਕਿਹਾ, ਅੱਤਵਾਦੀ 1 ਦਿਨ ’ਚ ਉਥੇ ਨਹੀਂ ਪਹੁੰਚੇ, ਮਹੀਨਿਆਂ ਤੋਂ ਤਿਆਰੀ ਕਰ ਰਹੇ ਸੀ
ਆਰਮਡ ਫੋਰਸਿਜ਼ ਟ੍ਰਿਬਿਊਨਲ ਦੇ ਸਾਹਮਣੇ ਅਸਲ ਪਟੀਸ਼ਨ ਦਾ ਹਿੱਸਾ ਨਹੀਂ ਰਹੀ ਮਹਿਲਾ ਫ਼ੌਜੀ ਅਫਸਰ ਨੂੰ ਮਿਲਿਆ ਸਥਾਈ ਕਮਿਸ਼ਨ
ਇਸੇ ਤਰ੍ਹਾਂ ਦੇ ਅਹੁਦਿਆਂ ’ਤੇ ਬੈਠੇ ਹੋਰ ਅਧਿਕਾਰੀਆਂ ਨੂੰ ਦਿਤਾ ਗਿਆ ਸੀ ਲਾਭ
ਹਵਾਈ ਸੈਨਾ, ਥਲ ਸੈਨਾ, ਜਲ ਸੈਨਾ ਦੇ ਉਪ ਮੁਖੀਆਂ ਨੇ ਤੇਜਸ ਜਹਾਜ਼ ’ਚ ਭਰੀ ਇਤਿਹਾਸਕ ਉਡਾਣ
ਇਹ ਪਹਿਲਾ ਮੌਕਾ ਹੈ ਜਦੋਂ ਤਿੰਨਾਂ ਸੈਨਾਵਾਂ ਦੇ ਉਪ ਮੁਖੀਆਂ ਨੇ ਇਕੱਠੇ ਉਡਾਣ ਭਰੀ
ਚੀਨ ਦੀ ਫੌਜ ਦਾ ਨਵਾਂ ਸਿਧਾਂਤ: ਤਾਕਤਵਰ ਦੁਸ਼ਮਣਾਂ, ਵਿਰੋਧੀਆਂ ਵਿਰੁਧ ਜੰਗ ਜਿੱਤਣਾ
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਫੌਜ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਵਿਕਾਸ ਹਿੱਤਾਂ ਦੀ ਰੱਖਿਆ ਲਈ ਅਪਣੀ ਰਣਨੀਤਕ ਸਮਰੱਥਾ ਵਿਚ ਸੁਧਾਰ ਕਰਨ ਦੇ ਹੁਕਮ ਦਿਤੇ
ਅਨੰਤਨਾਗ ’ਚ ਫੌਜ ਦੀ ਗੱਡੀ ਸੜਕ ਤੋਂ ਫਿਸਲੀ, ਇਕ ਜਵਾਨ ਦੀ ਮੌਤ, 8 ਹੋਰ ਜ਼ਖਮੀ
ਹਾਦਸਾ ਦਖਣੀ ਕਸ਼ਮੀਰ ਜ਼ਿਲ੍ਹੇ ਦੇ ਵੇਰੀਨਾਗ ਇਲਾਕੇ ’ਚ ਵਾਪਰਿਆ
ਸੜਕ ਹਾਦਸੇ ’ਚ ਮਾਰੇ ਗਏ ਫੌਜੀ ਦੇ ਪਰਵਾਰ ਨੂੰ ਮਿਲੇਗਾ 90 ਲੱਖ ਰੁਪਏ ਦਾ ਮੁਆਵਜ਼ਾ, ਚੰਡੀਗੜ੍ਹ ਟ੍ਰਿਬਿਊਨਲ ਨੇ ਸੁਣਾਇਆ ਫੈਸਲਾ
9 ਜੂਨ, 2021 ਨੂੰ ਖਰੜ-ਬਨੂੜ ਸੜਕ ’ਤੇ ਵਾਪਰੀ ਸੀ ਘਟਨਾ
ਜੰਮੂ ਦੇ ਪੁੰਛ ‘ਚ ਸ਼ਹੀਦ ਹੋਇਆ ਮਾਨਸਾ ਦਾ ਜਵਾਨ
ਡੇਢ ਮਹੀਨਾ ਪਹਿਲਾਂ ਛੁੱਟੀ ਕੱਟ ਕੇ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤ
ਰੋਹਤਕ ਵਿਚ ਫ਼ੌਜੀ ਜਵਾਨ ਦਾ ਗੋਲੀ ਮਾਰ ਕੇ ਕਤਲ
ਪਿਓ ਅਤੇ ਚਾਚੇ ਦੇ ਕਾਤਲਾਂ ਵਿਰੁਧ ਗਵਾਹੀ ਦੇਣ ਲਈ 10 ਦਿਨ ਪਹਿਲਾਂ ਹੀ ਆਇਆ ਸੀ ਛੁੱਟੀ
ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਹੋਏ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਹੋਏ ਸ਼ਹੀਦ
ਤਲਾਸ਼ੀ ਮੁਹਿੰਮ ਜਾਰੀ ਹੈ
ਮਨੀਪੁਰ ਦੇ ਲੋਕਾਂ ਦਾ ਦੇਸ਼ ਦੇ ਲੋਕਤੰਤਰ ਉਤੇ ਭਰੋਸਾ ਡਗਮਗਾ ਕਿਉਂ ਰਿਹਾ ਹੈ?
ਕਲ ਦੇ ਦਿਨ ਗੁਹਾਟੀ ਵਿਚ ਇਕ ਅਜਿਹੀ ਜੰਗ ਛਿੜ ਪਈ ਜਿਸ ਵਿਚ ਫ਼ੌਜ ਦਾ ਸਾਹਮਣਾ ਮਨੀਪੁਰ ਦੇ ਨਾਗਰਿਕ ਹੀ ਕਰ ਰਹੇ ਸਨ।